Advertisment

ਲਾਲੜੂ 'ਚ ਫੈਕਟਰੀ ਦੇ ਬੁਆਇਲਰ ਦੀ ਟਿਊਬ 'ਚ ਜ਼ਬਰਦਸਤ ਧਮਾਕਾ, 3 ਮਜ਼ਦੂਰਾਂ ਦੀ ਮੌਤ, 1 ਜ਼ਖਮੀ

author-image
Jashan A
Updated On
New Update
ਲਾਲੜੂ 'ਚ ਫੈਕਟਰੀ ਦੇ ਬੁਆਇਲਰ ਦੀ ਟਿਊਬ 'ਚ ਜ਼ਬਰਦਸਤ ਧਮਾਕਾ, 3 ਮਜ਼ਦੂਰਾਂ ਦੀ ਮੌਤ, 1 ਜ਼ਖਮੀ
Advertisment
ਲਾਲੜੂ 'ਚ ਫੈਕਟਰੀ ਦੇ ਬੁਆਇਲਰ ਦੀ ਟਿਊਬ 'ਚ ਜ਼ਬਰਦਸਤ ਧਮਾਕਾ, 3 ਮਜ਼ਦੂਰਾਂ ਦੀ ਮੌਤ, 1 ਜ਼ਖਮੀ,ਲਾਲੜੂ: ਲਾਲੜੂ 'ਚ ਸਥਿਤ ਨਾਹਰ ਇੰਡਸਟਰੀ 'ਚ ਇਕ ਬੁਆਇਲਰ ਦੀ ਟਿਊਬ ਦਾ ਹੈਂਡਲ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਜ਼ਖਮੀਂ ਹੋ ਗਿਆ। facrtory ਲਾਲੜੂ 'ਚ ਫੈਕਟਰੀ ਦੇ ਬੁਆਇਲਰ ਦੀ ਟਿਊਬ 'ਚ ਜ਼ਬਰਦਸਤ ਧਮਾਕਾ, 3 ਮਜ਼ਦੂਰਾਂ ਦੀ ਮੌਤ, 1 ਜ਼ਖਮੀ ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਨਾਹਰ ਫੈਕਟਰੀ ਦੇ ਉਕਤ ਬਿਜਲੀ ਘਰ ਵਿਚ ਪੰਜ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਸਨ। ਹੋਰ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਵਿਗੜੀ ਇਸ ਦੌਰਾਨ ਬੁਆਇਲਰ ਦੀ ਟਿਉੂਬ ਦਾ ਹੈਂਡਲ ਫੱਟ ਗਿਆ ਅਤੇ ਇਕ ਜ਼ਬਰਦਸਤ ਧਮਾਕਾ ਹੋਇਆ, ਜਿਸ ਦੇ ਕਾਰਨ ਬੁਆਇਲਰ 'ਚੋਂ ਗਰਮ ਮੀਟੀਰੀਅਲ ਬਾਹਰ ਖੜ੍ਹੇ ਮਜ਼ਦੂਰਾਂ 'ਤੇ ਡਿੱਗ ਪਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਏ। Three workers killed in boiler blast in factory in Lalru ਲਾਲੜੂ 'ਚ ਫੈਕਟਰੀ ਦੇ ਬੁਆਇਲਰ ਦੀ ਟਿਊਬ 'ਚ ਜ਼ਬਰਦਸਤ ਧਮਾਕਾ, 3 ਮਜ਼ਦੂਰਾਂ ਦੀ ਮੌਤ, 1 ਜ਼ਖਮੀ ਪੁਲਿਸ ਵੱਲੋਂ ਸਾਰਿਆਂ ਜ਼ਖਮੀਆਂ ਨੂੰ ਇਲਾਜ ਦੇ ਲਾਇ ਚੰਡੀਗੜ੍ਹ ਦੇ ਇੱਕ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਮ੍ਰਿਤਕਾ ਦੀ ਪਹਿਚਾਣ ਹੇਮੰਤ ਕੁਮਾਰ (20) ਮਨੀਸ਼ ਕੁਮਾਰ (20) ਸੰਜੇ ਯਾਦਵ (35) ਸਾਰੇ ਵਾਸੀ ਬਿਹਾਰ ਵਜੋਂ ਹੋਈ ਹੈ, ਜਦੋਂ ਕਿ ਜ਼ਖਮੀ ਸੋਨੂੰ (20) ਗੰਭੀਰ ਰੂਪ 'ਚ ਫੱਟੜ ਹੈ, ਜੋ ਹਸਪਤਾਲ 'ਚ ਜੇਰੇ ਇਲਾਜ ਹੈ। -PTC News-
punjabi-news latest-punjabi-news blast blast-news news-in-punjab latest-blast-news blast-news-in-punjabi
Advertisment

Stay updated with the latest news headlines.

Follow us:
Advertisment