Sat, Apr 20, 2024
Whatsapp

ਨਹੀਂ ਵਧੇਗੀ ਇਨਕਮ ਟੈਕਸ ਰਿਟਰਨ ਭੁਗਤਾਨ ਦੀ ਆਖਰੀ ਤਰੀਕ!

Written by  Joshi -- July 31st 2017 01:19 PM

ਨਵੀਂ ਦਿੱਲੀ: ਇਨਕਮ ਟੈਕਸ ਡਿਪਾਰਟਮੈਂਟ ਨੇ ਸਪੱਸ਼ਟੀਕਰਨ ਦੇ ਦਿੱਤਾ ਹੈ ਕਿ ਟੈਕਸ ਭਰਨ ਦੀ ਆਖਰੀ ਤਰੀਕ 'ਚ ਕੋਈ ਵਾਧਾ ਜਾਂ ਰਿਆਇਤ ਨਹੀਂ ਦਿੱਤੀ ਗਈ ਹੈ। Last date for filing IT return is 31 July only, no extension by the department ਜ਼ਿਕਰ-ਏ-ਖਾਸ ਹੈ ਕਿ ਟੈਕਸ ਭਰਨ ਦੀ ਆਖਰੀ ਤਰੀਕ ਅੱਜ ਭਾਵ 31 ਜੁਲਾਈ ਹੈ। Last date for filing IT return is 31 July only, no extension by the departmentਡਿਪਾਰਟਮੈਂਟ ਨੇ ਟੈਕਸ ਦਾ ਭਗਤਾਨ ਕਰਨ ਵਾਲਿਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਦੀ ਅਪੀਲ ਕਰ ਦਿੱਤੀ ਹੈ। 2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਟੈਕਸ ਦਾ ਭੁਗਤਾਨ ਕਰ ਦਿੱਤਾ ਹੈ। Last date for filing IT return is 31 July only, no extension by the departmentਹਾਂਲਾਕਿ ਕੁਝ ਲੋਕਾਂ ਨੇ ਟੈਕਸ ਦੇ ਭੁਗਤਾਨ 'ਚ ਆ ਰਹੀਆਂ ਮੁਸ਼ਕਿਲਾਂ ਬਾਰੇ ਸ਼ਿਕਾਇਤ ਕੀਤੀ ਸੀ, ਜਿਸ 'ਤੇ ਡਿਪਾਰਟਮੈਂਟ ਨੇ ਕਿਹਾ ਹੈ ਕਿ ਇੱਕ-ਦੋ ਕੇਸਾਂ ਨੂੰ ਛੱਡ ਕੇ ਬਾਕੀ ਹਰ ਜਗ੍ਹਾ ਹਾਲਾਤ ਠੀਕ ਹੀ ਰਹੇ ਸਨ। —PTC News


  • Tags

Top News view more...

Latest News view more...