ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਮੁੱਢੋਂ ਜੁੜਿਆ : ਸੁਖਬੀਰ ਬਾਦਲ

late Jathedar Gurcharan Singh Tohra family again join Akali Dal

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਮੁੱਢੋਂ ਜੁੜਿਆ : ਸੁਖਬੀਰ ਬਾਦਲ:ਪਟਿਆਲਾ : ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਅੱਜ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਹੈ।

late Jathedar Gurcharan Singh Tohra family again join Akali Dal

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਮੁੱਢੋਂ ਜੁੜਿਆ : ਸੁਖਬੀਰ ਬਾਦਲ

ਟੌਹੜਾ ਪਰਿਵਾਰ ਦਾ ਪਾਰਟੀ ਵਿੱਚ ਸਵਾਗਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਸਥਾਨ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਲਈ ਅੱਜ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਹੈ, ਜਦੋਂ ਪਾਰਟੀ ਨੂੰ ਮੁੱਢੋਂ ਤੋਰਨ ਵਾਲਾ ਟੌਹੜਾ ਪਰਿਵਾਰ ਫਿਰ ਤੋਂ ਸਾਡੇ ਨਾਲ ਜੁੜ ਗਿਆ ਹੈ।

late Jathedar Gurcharan Singh Tohra family again join Akali Dal

ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਮੁੱਢੋਂ ਜੁੜਿਆ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਦੱਸਿਆ ਕਿ ਅੱਜ ਖੁਦ ਵੱਡੇ ਬਾਦਲ ਸਾਹਿਬ ਨੇ ਉਨ੍ਹਾਂ ਨੂੰ ਫੋਨ ਕਰਕੇ ਟੌਹੜਾ ਪਰਿਵਾਰ ਦੀ ਵਾਪਸੀ ‘ਤੇ ਵਿਸ਼ੇਸ਼ ਵਧਾਈ ਦਿੱਤੀ ਹੈ।ਉਨ੍ਹਾਂ ਕਿਹਾ ਹੈ ਕਿ ਇਹ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ,ਜਿਸ ਨੂੰ ਅੱਜ ਪੂਰਾ ਕਰ ਦਿੱਤਾ ਹੈ।ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਨਾਮ ਆਉਂਦਿਆਂ ਹੀ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਵੀ ਬੋਲਦਾ ਹੈ।ਟੌਹੜਾ ਪਰਿਵਾਰ ਦੀ ਅਕਾਲੀ ਦਲ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ ।

late Jathedar Gurcharan Singh Tohra family again join Akali Dal
ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਾਦਲ ਤੇ ਟੌਹੜਾ ਦੀ ਜੋੜੀ ਦਾ ਨਾਮ ਮੁੱਢੋਂ ਜੁੜਿਆ : ਸੁਖਬੀਰ ਬਾਦਲ

ਇਸ ਮੌਕੇ ਟਕਸਾਲੀ ਅਕਾਲੀਆਂ ਬਾਰੇ ਪੁੱਛੇ ਸਵਾਲ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬ੍ਰਹਮਪੁਰਾ ਉਨ੍ਹਾਂ ਦੇ ਪਿਤਾ ਸਮਾਨ ਹਨ ਅਤੇ ਉਹ ਅਜਨਾਲਾ ਤੇ ਸੇਖਵਾਂ ਦੀ ਦਿਲੋਂ ਇੱਜ਼ਤ ਕਰਦੇ ਹਨ।ਇਸ ਲਈ ਉਨ੍ਹਾਂ ਦੀ ਸ਼ਾਨ ਖਿਲਾਫ ਕਦੇ ਵੀ ਨਹੀਂ ਬੋਲਦੇ।
-PTCNews