Fri, Apr 19, 2024
Whatsapp

ਲੀਜ਼ ਹੋਲਡ ਦੀ ਪ੍ਰਾਪਰਟੀ ਨੂੰ ਫਰੀ ਹੋਲਡ ਵਿਚ ਤਬਦੀਲ ਕਰਨ ਦੇ ਰੇਟਾਂ ਨੇ ਦਿੱਤਾ ਝਟਕਾ!

Written by  Joshi -- October 26th 2017 12:41 PM
ਲੀਜ਼ ਹੋਲਡ ਦੀ ਪ੍ਰਾਪਰਟੀ ਨੂੰ ਫਰੀ ਹੋਲਡ ਵਿਚ ਤਬਦੀਲ ਕਰਨ ਦੇ ਰੇਟਾਂ ਨੇ ਦਿੱਤਾ ਝਟਕਾ!

ਲੀਜ਼ ਹੋਲਡ ਦੀ ਪ੍ਰਾਪਰਟੀ ਨੂੰ ਫਰੀ ਹੋਲਡ ਵਿਚ ਤਬਦੀਲ ਕਰਨ ਦੇ ਰੇਟਾਂ ਨੇ ਦਿੱਤਾ ਝਟਕਾ!

ਲੀਜ਼ ਹੋਲਡ ਦੀ ਪ੍ਰਾਪਰਟੀ ਨੂੰ ਫਰੀ ਹੋਲਡ ਵਿਚ ਤਬਦੀਲ ਕਰਨ ਦੇ ਰੇਟਾਂ ਨੇ ਦਿੱਤਾ ਚੰਡੀਗੜ੍ਹ ਵਾਸੀਆਂ ਨੂੰ ਝਟਕਾ! ਯੂ ਟੀ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਸ਼ਣਾ ਨਾਲ ਲੀਜ਼ ਹੋਲਡ ਦੀ ਪ੍ਰਾਪਰਟੀ ਨੂੰ ਫਰੀ ਹੋਲਡ ਵਿਚ ਤਬਦੀਲ ਕਰਨ ਦੀ ਦਰ 25000 ਦੇ ਕਰੀਬ ਮਕਾਨ ਮਾਲਿਕਾਂ ਨੂੰ ਲਾਭ ਹੋ ਸਕਦਾ ਹੈ ਪਰ ਇਸ ਪਰਿਵਰਤਨ ਲਈ ਤੈਅ ਕੀਤੀਆਂ ਕੀਮਤਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। Leasehold property to freehold property conversion cost increasesਨਵੀਆਂ ਦਰਾਂ 2013 ਦੀਆਂ ਪਹਿਲਾਂ ਦੀਆਂ ਦਰਾਂ ਨਾਲੋਂ 55% ਜ਼ਿਆਦਾ ਹਨ। ਨਵੇਂ ਨਿਯਮਾਂ ਅਨੁਸਾਰ, ਚੰਡੀਗੜ ਵਾਸੀ ਜੋ ਆਪਣੇ ਘਰ ਅਤੇ ਰਿਹਾਇਸ਼ੀ ਜਾਇਦਾਦਾਂ ਨੂੰ ਪੂਰਨ ਮਾਲਕੀ ਦਾ ਹੱਕ ਚਾਹੁੰਦੇ ਹਨ, ਨੂੰ ਯੂਟੀ ਨੇ ਫ੍ਰੀਹੋਲਡ ਵਿੱਚ ਤਬਦੀਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। Leasehold property to freehold property conversion cost increasesਇਸ ਤੋਂ ਪਹਿਲਾਂ ਹੋਏ ਐਲਾਨ ਨੇ ਜਿੱਥੇ ਚੰਡੀਗੜ੍ਹ ਵਾਸੀਆਂ ਨੂੰ ਰਾਹਤ ਦਿੱਤੀ ਸੀ ਉਥੇ ਇਹਨਾਂ ਕੀਮਤਾਂ ਕਾਰਨ ਉਹਨਾਂ ਨੂੰ ਝਟਕਾ ਲੱਗ ਸਕਦਾ ਹੈ। —PTC News


Top News view more...

Latest News view more...