Advertisment

ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇ

author-image
Ragini Joshi
New Update
ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇ
Advertisment
Lehmber Husainpuri new song: ਫਿਲਮ 'ਯਾਰਾਂ ਦੇ ਯਾਰ' ਜੋ ਕਿ ੧੩ ਅਕਤੂਬਰ ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰਨ ਨੂੰ ਤਿਆਰ ਹੈ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਨਾਮ ਵੀ 'ਯਾਰਾਂ ਦੇ ਯਾਰ' ਹੈ।Lehmber Husainpuri new song: ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇਲਹਿੰਬਰ ਹੁਸੈਨਪੁਰੀ ਦੀ ਆਵਾਜ਼ 'ਚ ਇਹ ਹੋਰ ਜ਼ਿਆਦਾ ਮਨਭਾਉਂਦਾ ਹੈ। ਹੁਸੈਨਪੁਰੀ ਦੀ ਖਣਕਵੀਂ ਆਵਾਜ਼ ਇਸ ਗੀਤ ਦੇ ਬੋਲਾਂ ਨੂੰ ਚਾਰ ਚੰਨ ਹੋਰ ਲਗਾਉਂਦੀ ਹੈ।Lehmber Husainpuri new song: ਲਹਿੰਬਰ ਹੁਸੈਨਪੁਰੀ ਦਾ ਨਵਾਂ ਗੀਤ ਛਾਇਆ ਲੋਕਾਂ ਦੇ ਦਿਲਾਂ 'ਤੇਇਸ ਗਾਣੇ ਨੂੰ ਦਲਜੀਤ ਅਰੋੜਾ ਨੇ ਸ਼ਬਦਾਂ 'ਚ ਪਿਰੋਇਆ ਹੈ ਜਦਕਿ ਇਸਨੂੰ ਸੰਗੀਤ ਡਾਇਰੈਕਟਰ ਗੁਰਨੀਤ ਸਿੰਘ ਨੇ ਦਿੱਤਾ ਹੈ। ਇਹ ਗੀਤ ਦੋਸਤਾਂ ਦੀ ਦੋਸਤੀ ਅਤੇ ਉਹਨਾਂ ਬਾਰੇ ਬਿਤਾਏ ਪਲਾਂ ਨੂੰ ਬਾਖੂਬੀ ਬਿਆਨ ਕਰਦਾ ਹੈ। —PTC News-
punjabi-news latest-news-in-punjabi punjabi-songs punjabi-movies india-latest-news news-in-punjabi news-from-punjab news-punjabi happening-news-from-punjab punjabi-entertainment lehmber-husainpuri-new-song lehmber-husainpuri latest-beat-punjabi-songs
Advertisment

Stay updated with the latest news headlines.

Follow us:
Advertisment