Sat, Apr 20, 2024
Whatsapp

ਸੱਤਾਧਾਰੀ ਲਿਬਰਲ ਸਰਕਾਰ ਲੋਕਾਂ ਦੇ ਹੱਕਾਂ ਲਈ ਲੜ੍ਹਣ ਲਈ ਹਮੇਸ਼ਾ ਰਹੇਗੀ ਦ੍ਰਿੜ - ਪ੍ਰੀਮੀਅਰ ਕੈਥਲੀਨ ਵਿੰਨ

Written by  Joshi -- March 15th 2018 10:18 AM
ਸੱਤਾਧਾਰੀ ਲਿਬਰਲ ਸਰਕਾਰ ਲੋਕਾਂ ਦੇ ਹੱਕਾਂ ਲਈ ਲੜ੍ਹਣ ਲਈ ਹਮੇਸ਼ਾ ਰਹੇਗੀ ਦ੍ਰਿੜ - ਪ੍ਰੀਮੀਅਰ ਕੈਥਲੀਨ ਵਿੰਨ

ਸੱਤਾਧਾਰੀ ਲਿਬਰਲ ਸਰਕਾਰ ਲੋਕਾਂ ਦੇ ਹੱਕਾਂ ਲਈ ਲੜ੍ਹਣ ਲਈ ਹਮੇਸ਼ਾ ਰਹੇਗੀ ਦ੍ਰਿੜ - ਪ੍ਰੀਮੀਅਰ ਕੈਥਲੀਨ ਵਿੰਨ

Liberals will remain ‘steadfast’ in their plans to help struggling Ontarians, says Premier Kathleen Wynne: ਪ੍ਰੀਮੀਅਰ ਕੈਥਲੀਨ ਵਿੰਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਆਿਂ ਕਾਹ ਕਿ ਪ੍ਰੋਵਿੰਸ ਲਈ ਆਪਣੀਆਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਵਾਸਤੇ ਸੱਤਾਧਾਰੀ ਲਿਬਰਲ ਸਰਕਾਰ ਹਰਦਮ ਦ੍ਰਿੜ ਰਹੇਗੀ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰੋਵਿੰਸ਼ੀਅਲ ਬਜਟ ਵਿੱਚ ਪੈਣ ਵਾਲੇ ਘਾਟੇ ਦਾ ਜ਼ਿਕਰ ਕੀਤਾ। ਉਹਨਾਂ ਨੇ ਪ੍ਰੋਵਿੰਸ ਵਿੱਚ ਘੱਟ ਤੋਂ ਘੱਟ ਉਜਰਤਾਂ 14 ਡਾਲਰ ਕੀਤੇ ਜਾਣ ਬਾਰੇ ਗੱਲ ਕਰਦਿਆਂ ਕਿਹਾ ਕਿ ਓਨਟਾਰੀਓ ਦੇ ਇੱਕ ਮਿਲੀਅਨ ਕਾਮਿਆਂ, ਜਿੰਨ੍ਹਾਂ 'ਚੋਂ 600,000 ਮਿਲੀਅਨ ਮਹਿਲਾਵਾਂ ਹਨ, ਲਈ ਉਨ੍ਹਾਂ ਦੀ ਪਾਰਟੀ ਇਸ ਸੰਬੰਧ 'ਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਇਹ ਵੀ ਆਖਿਆ ਕਿ ਇਹ ਕਦਮ ਚੁੱਕਿਆ ਜਾਣਾ ਬੇਹੱਦ ਜ਼ਰੂਰੀ ਸੀ ਤਾਂ ਕਿ ਸਹੀ ਸਮਾਜ ਦਾ ਨਿਰਮਾਣ ਹੋਵੇ। ਸੰਘਰਸ਼ ਕਰ ਰਹੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਉਹਨਾਂ ਕਾਹ ਕਿ ਸਾਡੀ ਪਾਰਟੀ ਦਾ ਮੁੱਖ ਮੰਤਵ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨਾ ਹੈ ਅਤੇ ਇਸ ਤੋਂ ਮੁੱੱਖ ਨਹੀਂ ਮੋੜ੍ਹਾਂਗੇ ਅਤੇ ਨਾ ਹੀ ਇਸ ਕੋਈ ਬਦਲਾਵ ਕੀਤਾ ਜਾਵੇਗਾ। —PTC News


Top News view more...

Latest News view more...