Sat, Apr 20, 2024
Whatsapp

ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ

Written by  Shanker Badra -- March 13th 2021 01:21 PM -- Updated: March 13th 2021 01:25 PM
ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ

ਮੀਂਹ ਤੋਂ ਬਚਣ ਲਈ ਦਰੱਖਤ ਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ

ਗੁਰੂਗ੍ਰਾਮ : ਦੇਸ਼ ਦੇ ਵੱਖ -ਵੱਖ ਸੂਬਿਆਂ ਵਿਚ ਬੀਤੇ ਦਿਨੀ ਮੀਂਹ ਪਿਆ ਸੀ। ਇਸ ਦੌਰਾਨ ਹਰਿਆਣਾ ਦੇ ਗੁਰੂਗ੍ਰਾਮ ਵਿਚ ਸ਼ੁੱਕਰਵਾਰ ਨੂੰ ਹੋਈ ਬਾਰਸ਼ ਮਗਰੋਂ ਬਿਜਲੀ ਡਿਗੱਣ ਨਾਲ 1 ਦੀ ਮੌਤ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਨੇ 26 ਮਾਰਚ ਨੂੰ ਪੂਰਨ ਤੌਰ 'ਤੇ ਭਾਰਤ ਬੰਦ ਦਾ ਕੀਤਾ ਐਲਾਨ [caption id="attachment_481279" align="aligncenter" width="1280"]Lightning Strike In Gurgaon Caught On Camera. 1 Dead, 3 Injured ਮੀਂਹ ਤੋਂ ਬਚਣ ਲਈ ਦਰੱਖਤਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ[/caption] ਦਰਅਸਲ 'ਚ ਕੱਲ੍ਹ ਸ਼ਾਮ ਨੂੰ ਥੋੜੀ ਜਿਹੀ ਬਾਰਸ਼ ਹੋਈ ਅਤੇ ਇੱਥੇ ਚਾਰੇ ਲੋਕ ਗੁਰੂਗ੍ਰਾਮ ਦੇ ਸੈਕਟਰ -82 ਵਿਚ ਮੀਂਹ ਤੋਂ ਬਾਰਸ਼ ਤੋਂ ਬਚਣ ਲਈ ਇੱਕ ਦਰੱਖਤ ਹੇਠ ਖੜ੍ਹ ਗਏ ਪਰ ਇਸ ਦੌਰਾਨ ਅਸਮਾਨੀ ਬਿਜਲੀ ਡਿੱਗੀ ਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। [caption id="attachment_481278" align="aligncenter" width="1280"]Lightning Strike In Gurgaon Caught On Camera. 1 Dead, 3 Injured ਮੀਂਹ ਤੋਂ ਬਚਣ ਲਈ ਦਰੱਖਤਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ[/caption] ਇਹ ਸਾਰੀ ਘਟਨਾ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਸੀਸੀਟੀਵੀ ਕੈਮਰੇ ਦੀ ਵੀਡਿਓ ਵਿਚ ਚਾਰ ਲੋਕ ਦਰੱਖਤ ਦੇ ਹੇਠਾਂ ਖੜ੍ਹੇ ਦਿਖਾਈ ਦਿੱਤੇ ਤਾਂ ਅਚਾਨਕ ਉਨ੍ਹਾਂ 'ਤੇ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਗਏ। [caption id="attachment_481277" align="aligncenter" width="690"]Lightning Strike In Gurgaon Caught On Camera. 1 Dead, 3 Injured ਮੀਂਹ ਤੋਂ ਬਚਣ ਲਈ ਦਰੱਖਤਹੇਠਾਂ ਖੜ੍ਹੇ 4 ਲੋਕਾਂ 'ਤੇ ਡਿੱਗੀ ਅਸਮਾਨੀ ਬਿਜਲੀ,1 ਦੀ ਮੌਤ ,3 ਜ਼ਖ਼ਮੀ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਆਗੂਆਂ ਨੇ ਬੰਗਾਲ 'ਚ ਖੋਲ੍ਹਿਆ BJP ਵਿਰੁੱਧ ਮੋਰਚਾ, ਭਾਜਪਾ ਨੂੰ ਵੋਟ ਨਾ ਦੇਣ ਦੀ ਕੀਤੀ ਅਪੀਲ ਇਸ ਘਟਨਾ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂ ਕਿ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। -PTCNews


Top News view more...

Latest News view more...