Advertisment

Live ਪ੍ਰੈਸ ਕਾਨਫਰੰਸ 'ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ 'ਤੇ ਉੱਡ ਰਿਹੈ ਮਜ਼ਾਕ

author-image
Jashan A
Updated On
New Update
Live ਪ੍ਰੈਸ ਕਾਨਫਰੰਸ 'ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ 'ਤੇ ਉੱਡ ਰਿਹੈ ਮਜ਼ਾਕ
Advertisment
Live ਪ੍ਰੈਸ ਕਾਨਫਰੰਸ 'ਚ ਬਿੱਲੀ ਬਣੇ ਪਾਕਿਸਤਾਨ ਦੇ ਮੰਤਰੀ, ਟਵਿੱਟਰ 'ਤੇ ਉੱਡ ਰਿਹੈ ਮਜ਼ਾਕ ,ਕਈ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਕਈ ਵਾਰ ਉਹਨਾਂ ਦੇ ਦੂਸਰੇ ਨੇਤਾ ਕੁਝ ਨਾ ਕੁਝ ਅਜਿਹਾ ਕਰ ਦਿੰਦੇ ਹਨ ਕਿ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਖਿੱਲ੍ਹੀ ਉੱਡਣ ਲੱਗ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਇਕ ਫੋਟੋ ਵਾਇਰਲ ਹੋ ਰਹੀ ਹੈ। publive-imageਜਿਸ ਵਿਚ ਪਾਕਿਸਤਾਨ ਦੇ ਇਕ ਮੰਤਰੀ ਬਿੱਲੀ ਦੇ ਮਾਸਕ ਦੇ ਨਾਲ ਨਜ਼ਰ ਆ ਰਿਹਾ ਹੈ।ਦਰਅਸਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੇਸਬੁੱਕ ਲਾਈਵ 'ਚ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਨਾਲ ਮੰਤਰੀ ਬਿੱਲੀ ਵਾਂਗ ਨਜ਼ਰ ਆਉਣ ਲੱਗੇ। ਹੋਰ ਪੜ੍ਹੋ:
Advertisment
ਇੱਕ ਸਾਲ ਦੇ ਆਪਣੇ ਬੱਚੇ ਨੂੰ ਬੀਅਰ ਪਿਲਾਉਣ ਵਾਲਾ ਦਰਿੰਦਾ ਬਾਪ ਚੜਿਆ ਪੁਲਿਸ ਦੇ ਧੱਕੇ ,ਦੇਖੋ ਵੀਡੀਓ publive-imageਲਾਈਵ ਤੋਂ ਬਾਅਦ ਮੰਤਰੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ ਅਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰਨ ਲੱਗੇ। publive-imageਮਿਲੀ ਜਾਣਕਾਰੀ ਮੁਤਾਬਕ ਬਰ ਪਖਤੂਨਖਵਾ ਸੂਬੇ ਦੇ ਸੂਚਨਾ ਮੰਤਰੀ ਸ਼ੌਕਤ ਯੂਸੁਫਜ਼ਈ ਅਤੇ ਉਨ੍ਹਾਂ ਦੇ ਮੰਤਰੀਆਂ ਪ੍ਰੈਸ ਕਾਨਫਰੰਸ ਕਰ ਰਹੇ ਸਨ। ਪਰ ਗਲਤੀ ਨਾਲ ਕੈਟ ਫਿਲਟਰ ਲੱਗ ਜਾਣ ਕਾਰਨ ਇੰਟਰਨੈੱਟ 'ਤੇ ਇਨ੍ਹਾਂ ਮੰਤਰੀਆਂ ਦੀਆਂ ਤਸਵੀਰਾਂ ਵਿਚ ਲੋਕ ਜ਼ਿਆਦਾ ਦਿਲਚਸਪੀ ਲੈ ਰਹੇ ਹਨ। -PTC News-
latest-international-news international-news live-press-confrence-pak-minister live-press-confrence-pak-minister-news latest-live-press-confrence-pak-minister-news
Advertisment

Stay updated with the latest news headlines.

Follow us:
Advertisment