Sat, Apr 20, 2024
Whatsapp

ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ

Written by  Jashan A -- January 14th 2019 07:39 PM
ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ

ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ

ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ,ਬੀਤੇ ਦਿਨੀ ਲੋਹੜੀ ਦਾ ਤਿਉਹਾਰ ਬਹੁਤ ਹੀ ਧੂੰਮ-ਧਾਮ ਨਾਲ ਮਨਾਇਆ ਗਿਆ। ਹਰ ਗਲੀ-ਮੁਹੱਲੇ 'ਚ ਲੋਕਾਂ ਨੇ ਪੁੱਗਾ ਬਾਲ ਕੇ ਅਤੇ ਢੋਲ ਦੇ ਡਗੇ 'ਤੇ ਥਿਰਕਦੇ ਹੋਏ ਲੋਹੜੀ ਦਾ ਤਿਉਹਾਰ ਮਨਾਇਆ। ਇਸੇ ਤਰ੍ਹਾਂ ਪੰਜਾਬ ਦੀ ਮਸ਼ਹੂਰ ਗਾਇਕ ਕੌਰ ਬੀ ਨੇ ਵੀ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ।ਕੌਰ ਬੀ ਨੇ ਲੋਹੜੀ ਦੀਆਂ ਖੁਸ਼ੀਆਂ ਆਪਣੇ ਪਰਿਵਾਰ ਮਨਾ ਕੇ ਸਾਂਝੀਆਂ ਕੀਤੀਆ। [caption id="attachment_240562" align="aligncenter" width="300"]kaur b ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ[/caption] ਕੌਰ ਬੀ ਨੇ ਲੋਹੜੀ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ। ਜਿਸ 'ਚ ਸਾਫ ਦਿੱਖ ਰਿਹਾ ਹੈ ਕਿ ਕੌਰ ਬੀ ਲੋਹੜੀ ਨੂੰ ਲੈ ਕੇ ਕਾਫੀ ਉਤਸਾਹਿਤ ਸਨ। ਕੌਰ ਬੀ ਵੀਡੀਓ 'ਚ ਬੋਲੀਆਂ ਤੇ ਗਿੱਧਾ ਪਾਉਂਦੀ ਵੀ ਦਿਖਾਈ ਦੇ ਰਹੀ ਹੈ। ਲੋਹੜੀ ਦੇ ਤਿਉਹਾਰ 'ਤੇ ਖੁਸ਼ੀ ਜਾਹਰ ਕਰਦਿਆਂ ਕੌਰ ਬੀ ਨੇ ਆਪਣੇ ਪਰਿਵਾਰ ਦੀਆਂ ਔਰਤਾਂ ਨਾਲ ਬੋਲੀਆਂ ਤੇ ਗਿੱਧਾ ਵੀ ਪਾਇਆ ਤੇ ਲੋਹੜੀ ਦੇ ਤਿਉਹਾਰ ਦੇ ਗੀਤ ਵੀ ਗਾਏ। [caption id="attachment_240563" align="aligncenter" width="300"]kaur b ਲੋਹੜੀ 'ਤੇ ਕੌਰ ਬੀ ਨੇ ਕਿੰਝ ਨੱਚ-ਨੱਚ ਪੱਟਿਆ ਵਿਹੜਾ, ਦੇਖੋ ਵੀਡਿਉ[/caption] ਦੱਸ ਦੇਈਏ ਕਿ ਲੋਹੜੀ ਦਾ ਤਿਉਹਾਰ ਸਾਡੇ ਸੱਭਿਆਚਾਰ 'ਚ ਕਾਫੀ ਮਹੱਤਵ ਰੱਖਦਾ ਹੈ। ਪੋਹ ਮਹੀਨੇ ਦੇ ਆਖਰੀ ਰਾਤ ਨੂੰ ਦੁਨੀਆਂ ਭਰ 'ਚ ਵਸਦੇ ਪੰਜਾਬੀ ਲੋਹੜੀ ਦਾ ਤਿਉਹਾਰ ਮਨਾਉਦੇ ਹਨ। ਲੋਹੜੀ ਤਿੱਲ ਤੇ ਰਿਓੜੀ ਮੂਲ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ।ਇਸ ਦੀ ਅਗਨੀ ‘ਚ ਤਿਲ-ਰਿਓੜੀ ਤੇ ਮੂੰਗਫਲੀ ਪਾ ਕੇ ‘ਈਸ਼ਰ ਆਏ, ਦਲਿਦਰ ਜਾਣੇ’ ਦੀ ਮਨੋਕਾਮਨਾ ਕੀਤੀ ਜਾਂਦੀ ਹੈ।

 
View this post on Instagram
 

HappyLohri❤️

A post shared by KaurB (@kaurbmusic) on


-PTC News

Top News view more...

Latest News view more...