Sat, Apr 20, 2024
Whatsapp

Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)

Written by  Jashan A -- April 01st 2019 12:34 PM -- Updated: April 01st 2019 01:25 PM
Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)

Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)

Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ),ਖੰਨਾ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੰਨਾ ਅਤੇ ਹਲਕਾ ਅਮਰਗੜ੍ਹ ‘ਚ 2 ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। [caption id="attachment_277094" align="aligncenter" width="300"]rally Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)[/caption] ਜਿਸ ਦੌਰਾਨ ਖੰਨਾ 'ਚ ਪਹਿਲੀ ਰੈਲੀ ਲਈ ਸਿਆਸੀ ਸਟੇਜ ਸਜ ਚੁੱਕੀ ਹੈ। ਇਸ ਰੈਲੀ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚ ਰਹੇ ਹਨ ਅਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।ਤੁਹਾਨੂੰ ਦੱਸ ਦੇਈਏ ਕਿ ਇਹਨਾਂ ਵਿਸ਼ਾਲ ਰੈਲੀਆਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਰਨਗੇ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖਵਾਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ [caption id="attachment_277096" align="aligncenter" width="300"]rally Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)[/caption] ਇਸ ਮੌਕੇ ਉਹਨਾਂ ਨਾਲ ਪਾਰਟੀ ਦੇ ਕਈ ਹੋਰ ਦਿੱਗਜ਼ ਆਗੂ ਮੌਜੂਦ ਰਹਿਣਗੇ।ਖੰਨਾ ਦੀ ਇਸ ਵਿਸ਼ਾਲ ਰੈਲੀ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦਿਖਾਈ ਦੇ ਰਿਹਾ ,ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। [caption id="attachment_277097" align="aligncenter" width="300"]rally Lok Sabha Election 2019: ਖੰਨਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਰੈਲੀ, ਲੋਕਾਂ ਦਾ ਉਮੜਿਆ ਜਨ-ਸੈਲਾਬ (ਤਸਵੀਰਾਂ)[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਥੋੜੀ ਦੇਰ 'ਚ ਇਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਕੇ ਲੋਕਾਂ ਸੰਬੋਧਿਤ ਕਰਨਗੇ ਅਤੇ ਸੱਤਾਧਿਰ ਕਾਂਗਰਸ ‘ਤੇ ਵੀ ਨਿਸ਼ਾਨੇ ਸਾਧੇ ਜਾਣਗੇ ਅਤੇ ਕਾਂਗਰਸ ਸਰਕਾਰ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਨਾਕਾਮੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। -PTC News


Top News view more...

Latest News view more...