Fri, Apr 26, 2024
Whatsapp

Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

Written by  Jashan A -- March 31st 2019 09:34 AM
Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ

Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ,ਨਵੀਂ ਦਿੱਲੀ: ਲੋਕ ਸਭਾ ਚੋਣ ਲਈ ਸਾਰੇ ਸਿਆਸੀ ਦਲਾਂ ਨੇ ਆਪਣੇ-ਆਪਣੇ ਤਰੀਕੇ ਨਾਲ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਸੰਬੋਧਿਤ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਪੀ.ਐੱਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ "ਮੈਂ ਵੀ ਚੌਂਕੀਦਾਰ" ਟਾਊਨ ਹਾਲ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। [caption id="attachment_276642" align="aligncenter" width="300"]pm Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ[/caption] ਇਸ ਪ੍ਰੋਗਰਾਮ ਦੇ ਜ਼ਰੀਏ ਦੇਸ਼ ਦੇ ਪ੍ਰਧਾਨ ਕਰੀਬ 500 ਥਾਵਾਂ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨਗੇ। ਹੋਰ ਪੜ੍ਹੋ:ਦੇਸ਼ ਨੂੰ ਨਿਰਣਾਇਕ ਅਤੇ ਸਪੱਸ਼ਟ ਸੋਚ ਵਾਲੀ ਲੀਡਰਸ਼ਿਪ ਦੀ ਲੋੜ: ਪ੍ਰਕਾਸ਼ ਸਿੰਘ ਬਾਦਲ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ 5000 ਲੋਕਾਂ ਦੇ ਹਿੱਸਾ ਲੈਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ "ਮੈਂ ਵੀ ਚੌਂਕੀਦਾਰ" ਅਭਿਆਨ ਨੂੰ ਸਮਰਥਨ ਦੇਣ ਵਾਲੇ ਦੇਸ਼ਭਰ ਦੇ ਸੈਂਕੜੇ ਪੇਸ਼ੇਵਰ, ਕਾਰੋਬਾਰੀ ਅਤੇ ਹੋਰ ਲੋਕ ਹਿੱਸਾ ਲੈਣਗੇ। [caption id="attachment_276643" align="aligncenter" width="300"]pm Lok Sabha Election 2019: PM ਮੋਦੀ ਅੱਜ ਦੇਸ਼ ਦੇ ਚੌਕੀਦਾਰਾਂ ਨੂੰ ਕਰਨਗੇ ਸੰਬੋਧਿਤ[/caption] ਜ਼ਿਕਰ ਏ ਖਾਸ ਹੈ ਕਿ ਤਾਲਕਟੋਰਾ ਸਟੇਡੀਅਮ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ 5000 ਲੋਕਾਂ ਦੇ ਹਿੱਸਾ ਲੈਣ ਦਾ ਅਨੁਮਾਨ ਹੈ। -PTC News


Top News view more...

Latest News view more...