Advertisment

Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ

author-image
Jashan A
Updated On
New Update
Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ
Advertisment
Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਚੋਣ ਅਖਾੜਾ ਭਖ ਚੁੱਕਿਆ ਹੈ। ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰੇ ਜਾ ਰਹੇ ਹਨ ਅਤੇ ਲੋਕ ਸਭਾ ਚੋਣਾਂ ‘ਤੇ ਜਿੱਤ ਪ੍ਰਾਪਤ ਕਰਨ ਲਈ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। pm Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ ਇਸ ਦੇ ਤਹਿਤ ਭਾਜਪਾ ਵੀ ਸਰਗਰਮ ਹੋ ਗਈ ਅਤੇ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਬੀਤੇ ਦਿਨ ਕਰ ਦਿੱਤੀ ਹੈ। ਜਿਸ ਦੌਰਾਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੌਰੇ 'ਤੇ ਹਨ। ਹੋਰ ਪੜ੍ਹੋ: ਸ਼ਾਹਕੋਟ ਦੀ ਜ਼ਿਮਨੀ ਚੋਣ 28 ਮਈ ਨੂੰ ਹੋਵੇਗੀ:ਚੋਣ ਕਮਿਸ਼ਨ ਛੱਤੀਸਗੜ੍ਹ ਦੇ ਬਸਤਰ ਨਾਲ ਲੱਗਦੇ ਓਡੀਸ਼ਾ 'ਚ ਚੋਣ ਆਮ ਸਭਾ ਨੂੰ ਸੰਬੋਧਿਤ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਓਡੀਸ਼ਾ ਦੇ ਜੈਨਪੁਰ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦੇਰ ਲਈ ਜਗਦਲਪੁਰ ਦੇ ਏਅਰਪੋਰਟ 'ਚ ਰੁਕਣਗੇ। pm Lok Sabha Election 2019: PM ਮੋਦੀ ਅੱਜ ਜਗਦਲਪੁਰ ਦੌਰੇ 'ਤੇ ਜ਼ਿਕਰ ਏ ਖਾਸ ਹੈ ਕਿ ਭਾਜਪਾ ਨੇ ਬੀਤੇ ਦਿਨ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਪੀ.ਐੱਮ. ਮੋਦੀ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ‘ਚ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। -PTC News-
pm-modi-news national-news latest-india-news news-in-punjabi lok-sabha-election-2019 lok-sabha-election-2019-news latest-lok-sabha-election-2019-news loksabhaelections-2019 latest-loksabhaelections-2019-news loksabhaelections-2019-news loksabhaelections-2019-news-in-punjabi
Advertisment

Stay updated with the latest news headlines.

Follow us:
Advertisment