Wed, Apr 24, 2024
Whatsapp

Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !!

Written by  Jashan A -- March 24th 2019 10:44 AM -- Updated: March 24th 2019 02:57 PM
Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !!

Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !!

Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !!,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ, ਜਿਸ ਦੌਰਾਨ ਪਾਰਟੀਆਂ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀ ਹੈ। ਇਸ ਦੌਰਾਨ ਕਈ ਨੇਤਾ ਪਾਰਟੀਆਂ ਛੱਡ ਰਹੇ ਹਨ ਅਤੇ ਕਈ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਹਨ। [caption id="attachment_273528" align="aligncenter" width="222"]sapna Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !![/caption] ਬੀਤੇ ਦਿਨ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੇ ਰਾਜਨੀਤੀ 'ਚ ਪੈਰ ਰੱਖ ਲਿਆ ਹੈ। ਸਪਨਾ ਚੌਧਰੀ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਸਪਨਾ ਲੰਬੇ ਸਮੇਂ ਤੋਂ ਕਾਂਗਰਸ ਦੇ ਸੰਪਰਕ 'ਚ ਸੀ। ਹੋਰ ਪੜ੍ਹੋ: ਧੋਨੀ ਨੇ ਆਪਣੇ ਫੈਨ ਨਾਲ ਲਾਈ ਰੇਸ, ਕੀਤਾ ਕੁਝ ਅਜਿਹਾ, ਦੇਖੋ ਵੀਡੀਓ [caption id="attachment_273527" align="aligncenter" width="300"]sapna Lok Sabha Election 2019: ਡਾਂਸਰ ਸਪਨਾ ਚੌਧਰੀ ਨੇ ਫੜ੍ਹਿਆ ਕਾਂਗਰਸ ਦਾ ਪੱਲ੍ਹਾ, ਇਸ ਜਗ੍ਹਾ ਤੋਂ ਲੜ ਸਕਦੀ ਹੈ ਚੋਣ !![/caption] ਉਥੇ ਹੀ ਇਕ ਪਾਸੇ ਅਜਿਹੀ ਖਬਰ ਸੀ ਕਿ ਕਾਂਗਰਸ ਸਪਨਾ ਨੂੰ ਮਥੁਰਾ ਲੋਕ ਸਭਾ ਸੀਟ ਤੋਂ ਉਤਾਰ ਸਕਦੀ ਹੈ। ਸਪਨਾ ਹਰਿਆਣਾ ਦੇ ਨਾਲ-ਨਾਲ ਦੂਜੇ ਸੂਬਿਆਂ ਵਿਚ ਖੂਬ ਪ੍ਰਸਿੱਧ ਹੈ। ਖਾਸ ਕਰਕੇ ਯੂ.ਪੀ. ਅਤੇ ਬਿਹਾਰ ਵਿਚ ਸਪਨਾ ਦੀ ਵੱਡੀ ਫੈਨ ਫਾਲੋਇੰਗ ਹੈ, ਜਿਸ ਕਾਰਨ ਸਪਨਾ ਚੌਧਰੀ ਦੇ ਜਿੱਤਣ 'ਚ ਕਾਫੀ ਚਾਂਸ ਹਨ। -PTC News


Top News view more...

Latest News view more...