Wed, Apr 24, 2024
Whatsapp

Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

Written by  Jashan A -- April 04th 2019 08:37 AM -- Updated: April 04th 2019 04:12 PM
Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ

Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ,ਬੁਢਲਾਡਾ / ਭੁੱਚੋ ਮੰਡੀ: ਲੋਕ ਸਭਾ ਚੋਣਾਂ ਨੂੰ ਲੈ ਕੇ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਪ੍ਰਚਾਰ ਤੇਜ਼ ਕਰ ਕਰ ਦਿੱਤਾ ਹੈ, ਉਥੇ ਹੀ ਯੂਥ ਅਕਾਲੀ ਦਲ ਵੀ ਸਰਗਰਮ ਹੋ ਗਿਆ ਹੈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਵੀ ਹਲਕਾ ਵਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। [caption id="attachment_278245" align="aligncenter" width="300"]yad Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਜਿਨ੍ਹਾਂ 'ਚ ਮੌਜੂਦਾ ਸਰਕਾਰ ਦੀਆਂ ਮਾੜੀਆ ਨੀਤੀਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਯੂਥ ਅਕਾਲੀ ਦਲ ਵੱਲੋਂ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ 'ਚ ਵਿਸ਼ਾਲ ਰੈਲੀਆਂ ਕੀਤੀਆਂ ਜਾਣਗੀਆਂ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਵੱਡੀ ਰਾਹਤ ,ਹਾਈਕੋਰਟ ਨੇ ਦਿੱਤੀ ਅੰਤ੍ਰਿਮ ਜ਼ਮਾਨਤ [caption id="attachment_278247" align="aligncenter" width="300"]yad Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਇਹ ਰੈਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਹੋਣਗੀਆਂ।ਇਸ ਮੌਕੇ ਉਹਨਾਂ ਨਾਲ ਯੂਥ ਅਕਾਲੀ ਦਲ ਦੇ ਹੋਰ ਆਗੂ ਵੀ ਮੌਜੂਦ ਰਹਿਣਗੇ। ਰੈਲੀਆਂ ਨੂੰ ਲੈ ਕੇ ਪਾਰਟੀ ਵਰਕਰਾਂ ‘ਚ ਕਾਫੀ ਉਤਸ਼ਾਹ ਜਤਾਇਆ ਜਾ ਰਿਹਾ ਹੈ ਅਤੇ ਲੋਕਾਂ ਦੇ ਆਉਣ ਜਾਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। [caption id="attachment_278246" align="aligncenter" width="300"]yad Lok Sabha Election 2019: ਯੂਥ ਅਕਾਲੀ ਦਲ ਅੱਜ ਬੁਢਲਾਡਾ ਅਤੇ ਭੁੱਚੋ ਮੰਡੀ ਕਰੇਗਾ ਵਿਸ਼ਾਲ ਰੈਲੀਆਂ, ਬਿਕਰਮ ਮਜੀਠੀਆ ਕਰਨਗੇ ਸ਼ਿਰਕਤ[/caption] ਇਸ ਮੌਕੇ ਯੂਥ ਅਕਾਲੀ ਦਲ ਵੱਲੋਂ ਸੱਤਾਧਿਰ ਕਾਂਗਰਸ ‘ਤੇ ਵੀ ਨਿਸ਼ਾਨੇ ਸਾਧੇ ਜਾਣਗੇ ਅਤੇ ਕਾਂਗਰਸ ਸਰਕਾਰ ਵੱਲੋ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਨਾਕਾਮੀਆਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। -PTC News


Top News view more...

Latest News view more...