Sat, Apr 20, 2024
Whatsapp

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ

Written by  Jashan A -- January 23rd 2019 01:41 PM
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ,ਨਵੀਂ ਦਿੱਲੀ: ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਵੱਡਾ ਦਾਅ ਖੇਡਦਿਆਂ ਪ੍ਰਿਅੰਕਾ ਨੂੰ ਪੂਰਬੀ ਉੱਤਰ ਪ੍ਰਦੇਸ਼ ਕਾਂਗਰਸ ਦਾ ਜਨਰਲ ਸਕੱਤਰ ਲਾਇਆ ਗਿਆ ਹੈ। [caption id="attachment_244533" align="aligncenter" width="300"]PRIYANKA GANDHI ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ[/caption] ਪ੍ਰਿਅੰਕਾ ਗਾਂਧੀ ਨੂੰ ਪਹਿਲੀ ਵਾਰ ਜ਼ਿੰਮੇਵਾਰੀ ਸੌਂਪੀ ਗਈ ਹੈ।ਦੂਸਰੇ ਪਾਸੇ ਹਰਿਆਣਾ 'ਚ ਗੁਲਾਮ ਨਬੀ ਅਜ਼ਾਦ ਨੂੰ ਕਾਂਗਰਸ ਦੇ ਇੰਚਾਰਜ ਲਗਾ ਦਿੱਤਾ ਹੈ।ਗੁਲਾਮ ਨਬੀ ਅਜ਼ਾਦ ਤੋਂ ਯੂਪੀ ਦੀ ਜ਼ਿੰਮੇਵਾਰੀ ਵਾਪਸ ਲਈ ਗਈ ਹੈ। [caption id="attachment_244534" align="aligncenter" width="300"]priyanka gandhi ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਖੇਡਿਆ ਵੱਡਾ ਦਾਅ, ਪ੍ਰਿਅੰਕਾ ਗਾਂਧੀ ਨੂੰ ਬਣਾਇਆ ਯੂ.ਪੀ (ਪੂਰਬ) ਦਾ ਜਨਰਲ ਸਕੱਤਰ[/caption] ਜ਼ਿਕਰ ਏ ਖਾਸ ਹੈ ਕਿ ਪ੍ਰਿਅੰਕਾ ਗਾਂਧੀ ਦੀ ਸਿਆਸਤ 'ਚ ਅਧਿਕਾਰਿਕ ਐਂਟਰੀ ਹੋ ਗਈ ਹੈ। -PTC News


Top News view more...

Latest News view more...