Fri, Apr 26, 2024
Whatsapp

ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !

Written by  Jashan A -- April 14th 2019 08:14 PM -- Updated: April 14th 2019 08:16 PM
ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !

ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !

ਖਡੂਰ ਸਾਹਿਬ: ਅਕਾਲੀ ਦਲ ਟਕਸਾਲੀ ਨੇ ਜਨਰਲ ਜੇ. ਜੇ. ਸਿੰਘ ਦੀ ਟਿਕਟ ਲਈ ਵਾਪਸ !,ਖਡੂਰ ਸਾਹਿਬ: ਖਡੂਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਵਲੋਂ ਉਮੀਦਵਾਰ ਜਨਰਲ ਜੇ. ਜੇ. ਸਿੰਘ ਦੀ ਟਿਕਟ ਵਾਪਸ ਲੈ ਲਈ ਗਈ ਹੈ। ਇਹ ਫੈਸਲਾ ਪਾਰਟੀ ਵਲੋਂਪੀ. ਡੀ. ਏ. ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਲੈ ਗਿਆ ਹੈ। ਪਾਰਟੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਖਡੂਰ ਸਾਹਿਬ ਤੋਂ ਆਪਣਾ ਕੋਈ ਵੀ ਉਮੀਦਵਾਰ ਮੈਦਾਨ 'ਚ ਨਹੀਂ ਉਤਾਰੇਗੀ। ਜਿਸ ਪਿੱਛੋ ਜਨਰਲ ਜੇ. ਜੇ. ਸਿੰਘ ਚੋਣ ਮੈਦਾਨ ਵਿਚੋਂ ਪਿੱਛੇ ਹੱਟ ਗਏ ਹਨ। -PTC News


Top News view more...

Latest News view more...