Sat, Apr 20, 2024
Whatsapp

Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ

Written by  Jashan A -- April 11th 2019 11:21 AM
Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ

Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ

Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ,ਅਨੰਤਪੁਰ: ਲੋਕ ਸਭਾ ਚੋਣਾਂ ਏ ਪਹਿਲੇ ਪੜਾਅ ਲਈ ਦੇਸ਼ ਦੇ 20 ਸੂਬਿਆਂ ਦੀਆਂ 91 ਸੀਟਾਂ 'ਤੇ ਵੋਟਿੰਗ ਪ੍ਰੀਕਿਰਿਆ ਜਾਰੀ ਹੈ।ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। [caption id="attachment_281431" align="aligncenter" width="300"]ele Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ[/caption] ਪਰ ਵੋਟਾਂ ਦੌਰਾਨ ਆਂਧਰਾ ਪ੍ਰਦੇਸ਼ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਕ ਉਮੀਦਵਾਰ ਦਾ ਗੁੱਸਾ ਕੁਝ ਇਸ ਕਦਰ ਭੜਕਿਆ ਕਿ ਉਸ ਨੇ ਈ.ਵੀ.ਐੱਮ. ਨੂੰ ਹੀ ਚੁੱਕ ਕੇ ਸੁੱਟ ਦਿੱਤਾ। ਹੋਰ ਪੜ੍ਹੋ:ਜਲੰਧਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਦਾ ਕੀਤਾ ਪਰਦਾਫਾਸ਼ [caption id="attachment_281433" align="aligncenter" width="300"]ele Lok Sabha Elections 2019: ਪੋਲਿੰਗ ਬੂਥ 'ਚ ਜਾ ਕੇ ਉਮੀਦਵਾਰ ਨੇ ਤੋੜੀ EVM, ਚੜ੍ਹਿਆ ਪੁਲਿਸ ਅੜਿੱਕੇ, ਦੇਖੋ ਵੀਡੀਓ[/caption] ਅਨੰਤਪੁਰ ਜ਼ਿਲੇ ਦੇ ਗੁੰਤਾਕਲ ਵਿਧਾਨ ਸਭਾ ਖੇਤਰ ਦੇ ਪੋਲਿੰਗ ਬੂਥ 'ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਜਨ ਸੈਨਾ ਪਾਰਟੀ ਦੇ ਉਮੀਦਵਾਰ ਮਧੂਸੁਦਨ ਗੁਪਤਾ ਨੇ ਈ.ਵੀ.ਐੱਮ. ਚੁੱਕ ਕੇ ਫਰਸ਼ 'ਤੇ ਸੁੱਟ ਦਿੱਤੀ।ਦੋਸ਼ੀ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੇ ਨਾਲ-ਨਾਲ ਵਿਧਾਨ ਸਭਾ ਚੋਣਾਂ ਦੀ ਵੀ ਵੋਟਿੰਗ ਹੋ ਰਹੀ ਹੈ। ਕਹਾਸੁਣੀ ਦੌਰਾਨ ਅਚਾਨਕ ਉਨ੍ਹਾਂ ਨੇ ਈ.ਵੀ.ਐੱਮ. ਚੁੱਕ ਲਿਆ ਅਤੇ ਉਸ ਨੂੰ ਜ਼ਮੀਨ 'ਤੇ ਸੁੱਟ ਕੇ ਖਰਾਬ ਕਰ ਦਿੱਤਾ। ਹੰਗਾਮੇ ਕਾਰਨ ਥੋੜ੍ਹੀ ਦੇਰ ਲਈ ਵੋਟਿੰਗ ਵੀ ਰੁਕ ਗਈ।

-PTC News

Top News view more...

Latest News view more...