Sat, Apr 20, 2024
Whatsapp

Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ

Written by  Jashan A -- April 11th 2019 08:48 AM
Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ

Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ

Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ,ਬਾਗਪਤ: ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿਸ ਦੌਰਾਨ ਦੇਸ਼ ਦੇ 20 ਸੂਬਿਆਂ 'ਚ 91 ਸੀਟਾਂ 'ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਵੋਟਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਉਤਸ਼ਾਹ ਹੈ ਉਥੇ ਹੀ ਲੋਕ ਵੀ ਵੱਡੀ ਗਿਣਤੀ 'ਚ ਵੋਟਾਂ ਪਾਉਣ ਲਈ ਆ ਰਹੇ ਹਨ। [caption id="attachment_281324" align="aligncenter" width="300"]voting Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ[/caption] ਵੋਟਾਂ ਪਾਉਣ ਆ ਰਹੇ ਲੋਕਾਂ ਦਾ ਵੱਖਰੇ ਢੰਗ ਮਨਾਲ ਸੁਆਗਤ ਵੀ ਕੀਤਾ ਜਾ ਰਿਹਾ ਹੈ। ਦਰਅਸਲ ਯੂਪੀ ਦੇ ਬਾਗਪਤ 'ਚ ਇੱਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਆ ਰਹੇ ਲੋਕਾਂ ਦਾ ਬੈਂਡ ਵਾਜਿਆਂ ਅਤੇ ਫੁੱਲਾਂ ਨਾਲ ਸੁਆਗਤ ਕੀਤਾ ਜਾ ਰਿਹਾ ਹੈ। ਹੋਰ ਪੜ੍ਹੋ: ਇੰਗਲੈਂਡ : ਯੂਨੀਵਰਸਿਟੀਆਂ ਦੀ ਆਸਮਾਨ ਛੂੰਹਦੀ ਫੀਸ ਬਣੀ ਚਰਚਾ ਦਾ ਵਿਸ਼ਾ, ਜਾਣੋ ਮਾਜਰਾ [caption id="attachment_281325" align="aligncenter" width="300"]voting Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ[/caption] ਜਿਸ ਕਾਰਨ ਲੋਕਾਂ 'ਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 20 ਸੂਬਿਆਂ ਦੀ 91 ਲੋਕ ਸਭਾ ਸੀਟਾਂ ‘ਤੇ ਕੁੱਲ 1279 ਉਮੀਦਵਾਰ ਚੋਣ ਮੈਦਾਨ ‘ਚ ਹਨ।ਜਿਸ ‘ਚ 1190 ਪੁਰਸ਼ ਉਮੀਦਵਾਰ ਅਤੇ 89 ਮਹਿਲਾ ਉਮੀਦਵਾਰ ਸ਼ਾਮਿਲ ਹਨ। ਪਹਿਲਾਂ ਪੜਾਅ ‘ਚ ਕਈ ਹਾਈਪ੍ਰੋਫਾਈਲ ਸੀਟਾਂ ‘ਤੇ ਚੋਣ ਹੋਣਾ ਹੈ। [caption id="attachment_281326" align="aligncenter" width="300"]voting Lok Sabha Elections 2019: UP ਦੇ ਬਾਗਪਤ 'ਚ ਮਤਦਾਨ ਲਈ ਵੋਟਰਾਂ ਦਾ ਕੀਤਾ ਜਾ ਰਿਹੈ ਸੁਆਗਤ, ਦੇਖੋ ਤਸਵੀਰਾਂ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿਪਹਿਲੇ ਗੇੜ ਦੀ ਵੋਟਿੰਗ ‘ਚ ਕਈ ਵੱਡੇ ਆਗੂਆਂ ਦੀ ਕਿਸਮਤ ਦਾਅ ‘ਤੇ ਲੱਗੀ ਹੈ। ਅਜੀਤ ਸਿੰਘ, ਨਿਤਿਨ ਗਡਕਰੀ, ਵੀ.ਕੇ ਸਿੰਘ, ਮਹੇਸ਼ ਸ਼ਰਮਾ ਅਤੇ ਕਈ ਹੋਰ ਦਿੱਗਜ਼ ਨੇਤਾ ਦੀ ਕਿਸਮਤ ਈਵੀਐਮ ‘ਚ ਕੈਦ ਹੋਵੇਗੀ। -PTC News


Top News view more...

Latest News view more...