Fri, Apr 19, 2024
Whatsapp

"ਫੇਰ ਇੱਕ ਵਾਰ ਮੋਦੀ ਸਰਕਾਰ", ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

Written by  Jashan A -- May 23rd 2019 05:20 PM -- Updated: May 23rd 2019 05:25 PM

"ਫੇਰ ਇੱਕ ਵਾਰ ਮੋਦੀ ਸਰਕਾਰ", ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ

"ਫੇਰ ਇੱਕ ਵਾਰ ਮੋਦੀ ਸਰਕਾਰ", ਮੋਦੀ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ,7 ਪੜਾਅ 'ਚ 19 ਮਈ ਨੂੰ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ।ਜਿਸ ਦੌਰਾਨ ਇੱਕ ਵਾਰ ਤੋਂ NDA ਸਰਕਾਰ ਨੇ ਬਾਜ਼ੀ ਮਾਰ ਲਈ ਹੈ। ਲੋਕ ਸਭਾ ਦੀਆਂ 543 ਸੀਟਾਂ ਚੋਂ ਇਸ ਵਾਰ ਤੋਂ NDA ਸਰਕਾਰ ਨੇ ਬਾਜ਼ੀ ਮਾਰ ਲਈ ਹੈ। ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੀਆਂ 13 ਸੀਟਾਂ ਵਿੱਚੋਂ 8 ਕਾਂਗਰਸ, 4 ਅਕਾਲੀ-ਭਾਜਪਾ 2 ਅਤੇ ਆਮ ਆਦਮੀ ਪਾਰਟੀ ਨੂੰ 1 ਸੀਟ ਮਿਲੀ ਹੈ। ਇਥੇ ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਉਥੇ ਹੀ ਹਰਿਆਣਾ 'ਚ ਵੀ ਭਾਜਪਾ ਦਾ ਦਬਦਬਾ ਰਿਹਾ, ਜਿਥੇ ਹਰਿਆਣਾ ਦੀਆਂ 10 ਸੀਟਾਂ 'ਤੇ ਭਾਜਪਾ ਨੇ ਬਾਜ਼ੀ ਮਾਰ ਲਈ ਹੈ। ਉਥੇ ਹੀ ਸਭ ਤੋਂ ਮੁੱਖ ਸੀਟ ਮੰਨੀ ਜਾ ਰਹੀ ਵਾਰਾਨਸੀ ਸੀਟ ਤੋਂ ਵੀ ਭਾਜਪਾ ਨੇ ਜਿੱਤ ਦਰਜ ਕੀਤੀ, ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਅਜੇ ਰਾਏ ਅਤੇ ਸਮਾਜਵਾਦੀ ਪਾਰਟੀ ਉਮੀਦਵਾਰ ਸ਼ਾਲਿਨੀ ਯਾਦਵ ਨਾਲ ਸੀ।ਵਾਰਾਣਸੀ ਤੋਂ ਮੋਦੀ 4,05,992 ਵੋਟਾਂ ਨਾਲ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਰਿੰਦਰ ਮੋਦੀ ਦਾ ਮੁਕਾਬਲਾ ਹੋਇਆ ਸੀ। ਮੋਦੀ ਨੇ 3,71,784 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੇਸ਼ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਇਥੇ ਓਨਾਵ ਤੋਂ ਉਮੀਦਵਾਰ ਸਾਕਸ਼ੀ ਮਹਾਰਾਜ ਨੇ ਪ੍ਰਚੰਡ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਗਠਜੋੜ ਉਮੀਦਵਾਰ ਅਰੁਣ ਸ਼ੰਕਰ ਸ਼ੁੱਕਲਾ ਨੂੰ 3,56,248 ਵੋਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਸਾਕਸ਼ੀ ਮਹਾਰਾਜ ਨੂੰ ਕੁੱਲ 638907 ਵੋਟ ਮਿਲੇ, ਜਦੋਂ ਕਿ ਗਠਜੋੜ ਉਮੀਦਵਾਰ ਨੂੰ ਕੁੱਲ 283659 ਵੋਟ ਮਿਲੇ ਹਨ। ਮਥੁਰਾ ਲੋਕ ਸਭਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਤੋਂ ਦੂਜੀ ਵਾਰ ਚੋਣ ਮੈਦਾਨ 'ਚ ਉਤਰੀ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਆਪਣੇ ਮੁਕਾਬਲੇਬਾਜ਼ ਸਪਾ-ਬਸਪਾ ਸਹਿਯੋਗੀ ਰਾਸ਼ਟਰੀ ਲੋਕਦਲ (ਰਾਲੋਦ) ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਹਰਾ ਕੇ ਉਹਨਾਂ ਭਾਜਪਾ ਦੀ ਝੋਲੀ ਇੱਕ ਹੋਰ ਸੀਟ ਪਾਈ। ਹੋਰ ਸੂਬਿਆਂ ਅਤੇ ਸੀਟਾਂ ਦੀ ਜਾਣਕਾਰੀ ਲਈ ਵੇਰਵੇ ਹੇਠਾਂ ਦਿੱਤੇ ਗਏ ਹਨ।

Aam Aadmi Party 0 1 1
AJSU Party 0 1 1
All India Anna Dravida Munnetra Kazhagam 0 1 1
All India Majlis-E-Ittehadul Muslimeen 0 2 2
All India Trinamool Congress 0 23 23
All India United Democratic Front 0 1 1
Bahujan Samaj Party 0 11 11
Bharatiya Janata Party 14 288 302
Biju Janata Dal 0 13 13
Communist Party of India 0 2 2
Communist Party of India (Marxist) 0 3 3
Dravida Munnetra Kazhagam 0 23 23
Indian National Congress 1 49 50
Indian Union Muslim League 0 3 3
Jammu & Kashmir National Conference 0 3 3
Janata Dal (Secular) 1 0 1
Janata Dal (United) 0 16 16
Jharkhand Mukti Morcha 0 1 1
Kerala Congress (M) 0 1 1
Lok Jan Shakti Party 0 6 6
Mizo National Front 0 1 1
Naga Peoples Front 0 1 1
National People's Party 0 1 1
Nationalist Congress Party 0 5 5
Revolutionary Socialist Party 0 1 1
Samajwadi Party 0 6 6
Shiromani Akali Dal 0 2 2
Shivsena 0 18 18
Sikkim Krantikari Morcha 0 1 1
Telangana Rashtra Samithi 0 9 9
Telugu Desam 0 3 3
Yuvajana Sramika Rythu Congress Party 0 22 22
Other
 

Top News view more...

Latest News view more...