Sat, Apr 20, 2024
Whatsapp

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

Written by  Jashan A -- April 23rd 2019 11:44 AM
ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ

ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ,ਨਵੀਂ ਦਿੱਲੀ: ਲੋਕ ਸਭਾ ਚੋਣ ਦੇ ਤੀਜੇ ਪੜਾਅ ‘ਚ ਮੰਗਲਵਾਰ ਨੂੰ 15 ਸੂਬਿਆਂ ਦੀ 117 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਜਿਸ ਦੌਰਾਨ ਵੋਟਰਾਂ ਅਤੇ ਉਮੀਦਵਾਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। [caption id="attachment_286283" align="aligncenter" width="300"]vote ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ[/caption] ਸਵੇਰ ਤੋਂ ਵੋਟਰ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਲੰਮੀਆਂ ਲਾਈਨਾ 'ਚ ਲੱਗੇ ਹੋਏ ਹਨ। ਚੋਣ ਕਮਿਸ਼ਨ ਨੇ ਸ਼ਾਤੀਪੂਰਨ ਅਤੇ ਨਿਰਪੱਖ ਵੋਟਾਂ ਯਕੀਨੀ ਬਣਾਉਣ ਲਈ ਸੁਰੱਖਿਆ ਵਿਵਸਥਾ ਦੇ ਸਖਤ ਇੰਤਜ਼ਾਮ ਕੀਤੇ ਹਨ। ਹੋਰ ਪੜ੍ਹੋ:180 ਸਾਲ ਦੇ ਇਤਿਹਾਸ ‘ਚ ਪਹਿਲੀ ਵਾਰ ਲੰਡਨ ਦੀ Cambridge ਯੂਨੀਵਰਸਿਟੀ ਨੇ ਲਿਆ ਇਹ ਫੈਸਲਾ! [caption id="attachment_286284" align="aligncenter" width="300"]vote ਲੋਕ ਸਭਾ ਚੋਣਾਂ ਦੇ ਤੀਜੇ ਪੜਾਅ 'ਚ ਹੁਣ ਤੱਕ ਇੰਨ੍ਹੇ ਫੀਸਦੀ ਹੋਈ ਵੋਟਿੰਗ, ਪੜ੍ਹੋ ਖ਼ਬਰ[/caption] ਚੋਣ ਕਮਿਸ਼ਨ ਦੇ ਅੰਕੜਿਆ ਮੁਤਾਬਕ ਸਾਰੇ ਸੂਬਿਆਂ 'ਚ ਹੁਣ ਤੱਕ ਇੰਨੀ ਫੀਸਦੀ ਵੋਟਿੰਗ ਹੋਈ।ਤੁਹਾਨੂੰ ਦੱਸ ਦੇਈਏ ਕਿ ਇਹਨਾਂ 117 ਸੀਟਾਂ ‘ਤੇ 1612 ਉਮੀਦਵਾਰ ਚੋਣ ਮੈਦਾਨ ‘ਚ ਹਨ ਅਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। -PTC News


Top News view more...

Latest News view more...