ਡਿਸਟ੍ਰਿਕਟ ਲਾਈਨ ਰੇਲ ਦੇ ਅੰਦਰ ਫੋਟੋਆਂ ਨੂੰ ਇੱਕ ਸੁਪਰਮਾਰਕੀਟ ਸ਼ਾਪਿੰਗ ਬੈਗ ਅੰਦਰ ਇੱਕ ਸਫੈਦ ਪਲਾਸਟਿਕ ਦੀ ਬਾਲਟੀ ਦਿਖਾਈ ਗਈ ਹੈ ਜਿਸ ਵਿੱਚ ਂ ਤਾਰਾਂ ਦਿਖਾਈ ਦਿੰਦੀਆਂ ਹਨ।PM: My thoughts are with those injured at Parsons Green and emergency services who are responding bravely to this terrorist incident.
— UK Prime Minister (@Number10gov) September 15, 2017
ਵਿਸਫੋਟਕ ਮਾਹਿਰਾਂ ਅਨੁਸਾਰ ਉਹ ਬਾਲਟੀ ਦੀ ਜਾਂਚ ਕਰ ਰਹੇ ਸਨ ਅਤੇ ਕਿਹਾ ਕਿ ਜੇ ਇਹ ਸਹੀ ਢੰਗ ਨਾਲ ਫਟਦਾ ਤਾਂ ਇਸ ਨਾਲ ਦਰਜਨਾਂ ਮੌਤਾਂ ਹੋ ਸਕਦੀਆਂ ਸਨ।'I feared the train would blow up': Man whose hair was burned in Tube explosion says he was 'lucky to get away' https://t.co/OYqegcwv2m pic.twitter.com/OovWUn7zZO
— Daily Mail U.K. (@DailyMailUK) September 15, 2017
.@LFBtomgeorge "Firefighters were at #ParsonsGreen incident within 3 minutes." Read our latest lines here https://t.co/GYOEv6CnlI pic.twitter.com/DiUd4kKap6
— London Fire Brigade (@LondonFire) September 15, 2017
ਪੁਲਿਸ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਬਣੇ ਰਹਿਣ ਦੀ ਸਲਾਹ ਦਿੱਤੀ ਹੈ।
Another attack in London by a loser terrorist.These are sick and demented people who were in the sights of Scotland Yard. Must be proactive!
— Donald J. Trump (@realDonaldTrump) September 15, 2017
ਡੋਨਾਲਡ ਟਰੰਪ ਨੇ ਕਿਹਾ ਕਿ ਫਿਰ ਕਿਸੇ ਬੁਰੀ ਸੋਚ ਦੇ ਮਾਲਕ ਅੱਤਵਾਦੀ ਨੇ ਲੰਡਨ ਵਿੱਚ ਹਮਲਾ ਕੀਤਾ ਹੈ। ਸਾਨੂੰ ਅੱਤਵਾਦੀਆਂ ਨਾਲ ਸਖਤਾਈ ਨਾਲ ਪੇਸ਼ ਆਉਣਾ ਪੈਣ ਦੀ ਜ਼ਰੂਰਤ ਹੈ। —PTC News-Woman in desperate need of medical attention is treated by paramedics at the scene of #ParsonsGreen train bombing https://t.co/gNLqG3LptE pic.twitter.com/ToMkmErQ5f
— Daily Mail U.K. (@DailyMailUK) September 15, 2017