Advertisment

ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

author-image
Shanker Badra
New Update
ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ
Advertisment
ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ:ਲੁਧਿਆਣਾ 'ਚ 55 ਸਾਲਾ ਬਜ਼ੁਰਗ ਵੱਲੋਂ ਢਾਈ ਸਾਲਾ ਬੱਚੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਦੱਸਿਆ ਜਾਂਦਾ ਹੈ ਕਿ ਬਜ਼ੁਰਗ ਨੇ ਟਾਫੀ ਦਾ ਲਾਲਚ ਦੇ ਕੇ ਢਾਈ ਸਾਲਾ ਬੱਚੀ ਨੂੰ ਆਪਣੇ ਕਮਰੇ ਵਿਚ ਬੁਲਾਇਆ ਅਤੇ ਜ਼ਬਰ ਜਨਾਹ ਕੀਤਾ।ਜਦ ਆਲੇ ਦੁਆਲੇ ਦੇ ਲੋਕਾਂ ਨੇ ਮਾਸੂਮ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।ਸ਼ਿਮਲਾਪੁਰੀ ਅਧੀਨ ਆਉਂਦੇ ਗਿੱਲ ਰੋਡ ਬਾਜ਼ੀਗਰ ਮੁਹੱਲਾ ਸਥਿਤ ਵਿਹੜੇ ਵਿਚ ਵਿਜੇ ਕੁਮਾਰ ਆਪਣੇ ਬੇਟਿਆਂ ਤੇ ਢਾਈ ਸਾਲਾ ਬੱਚੀ ਨਾਲ ਰਹਿੰਦਾ ਹੈ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਉਸ ਦੇ ਨਾਲ ਵਾਲੇ ਕਮਰੇ ਵਿਚ ਬਲਰਾਜ (55) ਇਕੱਲਾ ਰਹਿੰਦਾ ਹੈ।ਐਤਵਾਰ ਦੁਪਹਿਰੇ ਜਦੋਂ ਵਿਜੇ ਕੁਮਾਰ ਮੀਟ ਦੀ ਰੇਹੜੀ ਲਾਉਣ ਗਿਆ ਤੇ ਪਿੱਛੋਂ ਉਸ ਦੇ ਤਿੰਨੋਂ ਬੱਚੇ ਇਕੱਲੇ ਖੇਡਦੇ ਰਹੇ।ਇਸ ਦੌਰਾਨ ਮੌਕਾ ਪਾ ਕੇ ਮੁਲਜ਼ਮ ਬਲਰਾਜ ਨੇ ਉਸ ਦੀ ਮਾਸੂਮ ਬੱਚੀ ਨੂੰ ਟਾਫੀ ਦੇਣ ਦੇ ਬਹਾਨੇ ਕਮਰੇ ਵਿਚ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਪੁਲਿਸ ਨੇ ਮੁਲਜ਼ਮ ਖਿਲਾਫ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।ਪੀੜਤ ਦੀ ਬੱਚੀ ਦੀ ਖਰਾਬ ਹਾਲਤ ਨੂੰ ਦੇਖ ਕੇ ਹਸਪਤਾਲ ਇਲਾਜ ਲਈ ਭੇਜ ਦਿੱਤਾ।ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। -PTCNews-
latest-news punjab-crime-news india-latest-news news-in-punjabi news-in-punjab latest-crime-news-in-punjab
Advertisment

Stay updated with the latest news headlines.

Follow us:
Advertisment