ਸੀ. ਬੀ. ਆਈ. ਵੱਲੋਂ ਲੁਧਿਆਣਾ ਰੈਵਿਨਿਊ ਇੰਟੈਲੀਜੈਂਸ ਦਾ ਏ.ਡੀ.ਜੀ. ਗ੍ਰਿਫ਼ਤਾਰ, ਜਾਣੋ ਮਾਮਲਾ

CBI ADG

ਸੀ. ਬੀ. ਆਈ. ਵੱਲੋਂ ਲੁਧਿਆਣਾ ਰੈਵਿਨਿਊ ਇੰਟੈਲੀਜੈਂਸ ਦਾ ਏ.ਡੀ.ਜੀ. ਗ੍ਰਿਫ਼ਤਾਰ, ਜਾਣੋ ਮਾਮਲਾ,ਲੁਧਿਆਣਾ: ਸੀ. ਬੀ. ਆਈ. ਨੇ ਅੱਜ 25 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਰੈਵਿਨਿਊ ਇੰਟੈਲੀਜੈਂਸ ਦਾ ਏ. ਡੀ. ਜੀ. ਚੰਦਰ ਸ਼ੇਖਰ ਨੂੰ ਗ੍ਰਿਫ਼ਤਾਰ ਕੀਤਾ ਹੈ।ਸੀ. ਬੀ. ਆਈ. ਨੇ ਛਾਪੇਮਾਰੀ ਦੌਰਾਨ 25 ਲੱਖ ਦੀ ਰਿਸ਼ਵਤ ਲੈਂਦੇ ਹੋਏ ਵਿਚੌਲੀਏ ਰਾਜੇਸ਼ ਟਾਂਡਾ ਨੂੰ ਗ੍ਰਿਫਤਾਰ ਕੀਤਾ ਸੀ।

ਜਿਸ ਤੋਂ ਬਾਅਦ ਵਿਚੋਲੀਏ ਨੇ ਪੁੱਛਗਿੱਛ ਦੌਰਾਨ ਏ.ਡੀ.ਜੀ. ਚੰਦਰ ਸ਼ੇਖਰ ਦਾ ਨਾਮ ਲਿਆ ਸੀ ਤੇ ਅੱਜ CBI ਨੇ ਕਾਰਵਾਈ ਕਰਦਿਆਂ ਏ.ਡੀ.ਜੀ. ਚੰਦਰ ਸ਼ੇਖਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

-PTC News