ਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ , ਪੁਲਿਸ ਨੇ ਕਾਂਗਰਸੀਆਂ ‘ਤੇ ਕੀਤਾ ਲਾਠੀਚਾਰਜ

Ludhiana Congress Youth elections During Firing , Police lathi charge on Congressworker
ਲੁਧਿਆਣਾ 'ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ , ਪੁਲਿਸ ਨੇ ਕਾਂਗਰਸੀਆਂ 'ਤੇ ਕੀਤਾ ਲਾਠੀਚਾਰਜ

ਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ , ਪੁਲਿਸ ਨੇ ਕਾਂਗਰਸੀਆਂ ‘ਤੇ ਕੀਤਾ ਲਾਠੀਚਾਰਜ:ਲੁਧਿਆਣਾ : ਅੱਜਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਅਤੇ ਇਸ ਲੜਾਈ ‘ਚ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ।

Ludhiana Congress Youth elections During Firing , Police lathi charge on Congressworker
ਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ , ਪੁਲਿਸ ਨੇ ਕਾਂਗਰਸੀਆਂ ‘ਤੇ ਕੀਤਾ ਲਾਠੀਚਾਰਜ

ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਦੀ ਪੁਲੀਸ ਦੇ ਏਸੀਪੀ ਨਾਲ ਬਹਿਸ ਹੋ ਗਈ ਅਤੇ ਪੁਲਿਸ ਨੇ ਕਾਂਗਰਸੀਆਂ ‘ਤੇ ਲਾਠੀਚਾਰਜ ਕੀਤਾ ਹੈ।

Ludhiana Congress Youth elections During Firing , Police lathi charge on Congressworker
ਲੁਧਿਆਣਾ ‘ਚ ਯੂਥ ਕਾਂਗਰਸ ਦੀਆਂ ਚੋਣਾਂ ਦੌਰਾਨ ਚੱਲੀ ਗੋਲੀ , ਪੁਲਿਸ ਨੇ ਕਾਂਗਰਸੀਆਂ ‘ਤੇ ਕੀਤਾ ਲਾਠੀਚਾਰਜ

ਦੱਸ ਦੇਈਏ ਕਿ ਇਹ ਚੋਣਾਂ ਮਾਡਲ ਟਾਊਨ ਵਿਖੇ ਪੈ ਰਹੀਆਂ ਸਨ। ਇਸੇ ਦੌਰਾਨ ਯੂਥ ਕਾਂਗਰਸੀ ਆਗੂਆਂ ਦੇ ਦੋ ਗੁੱਟ ਆਪਸ ‘ਚ ਉਲਝ ਪਏ ਅਤੇ ਦੇਖਦੇ ਹੀ ਦੇਖਦੇ ਇਨ੍ਹਾਂ ‘ਚ ਲੜਾਈ ਸ਼ੁਰੂ ਹੋ ਗਈ।
-PTCNews