Wed, Apr 24, 2024
Whatsapp

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ

Written by  Shanker Badra -- April 08th 2019 05:12 PM -- Updated: April 08th 2019 05:18 PM
ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ:ਲੁਧਿਆਣਾ : ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਬੁਰੀ ਤਰ੍ਹਾਂ ਕੁੱਟਦਾ ਹੋਇਆ ਵਿਖਾਈ ਦੇ ਰਿਹਾ ਹੈ।ਦਰਅਸਲ ਇਹ ਵੀਡੀਓ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੀ ਹੈ ,ਜਿੱਥੇ ਮਰਚੈਂਟ ਨੇਵੀ 'ਚ ਤੈਨਾਤ ਇੱਕ ਕੈਪਟਨ ਨੇ ਆਪਣੀ ਪਤਨੀ ਦਾ ਘਸੀਟ -ਘਸੀਟ ਕੇ ਕੁਟਾਪਾ ਚਾੜ੍ਹਿਆ ਹੈ।ਇਸ ਘਟਨਾ ਮਗਰੋਂ ਪੀੜਤਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

 
View this post on Instagram
 

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਨਾਲ ਕੀਤੀ ਕੁੱਟ ਮਾਰ ,ਵੀਡੀਓ ਵਾਇਰਲ #viral

A post shared by PTC News (Official) (@ptc_news) on


View this post on Instagram
 

ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਨਾਲ ਕੀਤੀ ਕੁੱਟ ਮਾਰ ,ਵੀਡੀਓ ਵਾਇਰਲ #viral

A post shared by PTC News (Official) (@ptc_news) on ਇਸ ਦੌਰਾਨ ਪੀੜਤ ਔਰਤ ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਲਗਭਗ 6.5 ਸਾਲ ਪਹਿਲਾਂ ਮਰਚੰਟ ਨੇਵੀ 'ਚ ਕੰਮ ਕਰਨ ਵਾਲੇ ਕੈਪਟਨ ਦਲਜੀਤ ਸਿੰਘ ਦੇ ਨਾਲ ਹੋਇਆ ਸੀ ਪਰ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਵਿਆਹ ਤੋਂ ਹੀ ਪਸੰਦ ਨਹੀਂ ਕਰਦਾ ਸੀ,ਜਿਸ ਕਰਕੇ ਉਹ ਪਰਿਵਾਰ ਤੋਂ ਅਲੱਗ ਰਹਿਣ ਲੱਗ ਪਈ ਸੀ। [caption id="attachment_280166" align="aligncenter" width="300"]Ludhiana Merchant Navy Captain Your wife Strangled ,Video viral
ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ[/caption] ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਅਚਾਨਕ ਉਸਦਾ ਪਤੀ ਆਪਣੇ ਦੋਸਤ ਦੇ ਨਾਲ ਘਰ ਆਇਆ ਅਤੇ ਉਸ ਨੇ ਪਹਿਲਾਂ ਘਰ ਦੀ ਡੋਰ ਬੈੱਲ ਵਜਾਈ ਅਤੇ ਜਦੋਂ ਉਹ ਬਾਹਰ ਨਿਕਲੀ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।ਇਨ੍ਹਾਂ ਹੀ ਨਹੀਂ ਉਸ ਨੂੰ ਗਲੀ 'ਚ ਘੜੀਸਿਆ ਵੀ ਗਿਆ। [caption id="attachment_280165" align="aligncenter" width="300"]Ludhiana Merchant Navy Captain Your wife Strangled ,Video viral
ਮਰਚੈਂਟ ਨੇਵੀ ਦੇ ਕੈਪਟਨ ਨੇ ਆਪਣੀ ਪਤਨੀ ਦਾ ਗਲੀ 'ਚ ਘਸੀਟ -ਘਸੀਟ ਕੇ ਚਾੜ੍ਹਿਆ ਕੁਟਾਪਾ ,ਵੀਡੀਓ ਵਾਇਰਲ[/caption] ਉਨ੍ਹਾਂ ਕਿਹਾ ਕਿ ਮੇਰੇ ਪਤੀ ਦਾ ਦੋਸਤ ਉਸ ਤੋਂ ਬਾਅਦ ਘਰ ਨੂੰ ਜਿੰਦਾ ਲਗਾ ਕੇ ਵਾਪਿਸ ਪਰਤ ਗਏ।ਉਧਰ ਕੁੱਟਮਾਰ ਦੀ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

-PTCNews

Top News view more...

Latest News view more...