Fri, Apr 19, 2024
Whatsapp

ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ

Written by  Shanker Badra -- March 23rd 2019 08:52 AM -- Updated: March 23rd 2019 12:34 PM
ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ

ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ

ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ:ਲੁਧਿਆਣਾ : ਲੁਧਿਆਣਾ ਦੇ ਜਵਾਹਰ ਨਗਰ 'ਚ ਰਹਿਣ ਵਾਲੇ 14 ਸਾਲਾ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ।ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਬੱਚੇ ਦਾ ਨਾਂਅ ਅੰਕੁਸ਼ ਦੱਸਿਆ ਜਾ ਰਿਹਾ ਹੈ ,ਜੋ ਆਪਣੇ ਨਾਨਕੇ ਘਰ ਮੁੱਲਾਂਪੁਰ 'ਚ ਛੁੱਟੀਆਂ ਮਨਾਉਣ ਲਈ ਗਿਆ ਸੀ। [caption id="attachment_272964" align="aligncenter" width="300"]Ludhiana Minor children train down Due Death ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ[/caption] ਜਦੋਂ ਉਹ ਹੋਲੀ ਵਾਲੇ ਦਿਨ ਆਪਣੇ ਘਰ ਵਾਪਸ ਲੁਧਿਆਣਾ ਆਉਣ ਲਈ ਟਰੇਨ 'ਚ ਚੜਨ ਲੱਗਾ ਤਾਂ ਟਰੇਨ ਚੱਲ ਪਈ ਅਤੇ ਉਸ ਦਾ ਪੈਰ ਫਸ ਗਿਆ।ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ। [caption id="attachment_272965" align="aligncenter" width="300"]Ludhiana Minor children train down Due Death ਲੁਧਿਆਣਾ 'ਚ ਨਾਬਾਲਿਗ ਬੱਚੇ ਦੀ ਟਰੇਨ ਹੇਠਾਂ ਆਉਣ ਕਾਰਨ ਹੋਈ ਮੌਤ[/caption] ਇਸ ਘਟਨਾ ਤੋਂ ਬਾਅਦ ਉਸਨੂੰ ਤੁਰੰਤ ਲੁਧਿਆਣਾ ਦੇ ਦਯਾਨੰਦ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਉਸ ਨੇ ਅੱਜ ਦਮ ਤੋੜ ਦਿੱਤਾ ਹੈ। -PTCNews


Top News view more...

Latest News view more...