ਸ਼ਰਮਨਾਕ!! ਹਵਸ ਮਿਟਾਉਣ ਲਈ 24 ਸਾਲਾਂ ਨੌਜਵਾਨ ਨੇ 6 ਸਾਲਾਂ ਮਾਸੂਮ ਨਾਲ ਕੀਤਾ ਬਲਾਤਕਾਰ, ਦਰਜ ਹੋਇਆ ਮਾਮਲਾ

rape
ਸ਼ਰਮਨਾਕ!! ਹਵਸ ਮਿਟਾਉਣ ਲਈ 24 ਸਾਲਾਂ ਨੌਜਵਾਨ ਨੇ 6 ਸਾਲਾਂ ਮਾਸੂਮ ਨਾਲ ਕੀਤਾ ਬਲਾਤਕਾਰ, ਦਰਜ ਹੋਇਆ ਮਾਮਲਾ

ਸ਼ਰਮਨਾਕ!! ਹਵਸ ਮਿਟਾਉਣ ਲਈ 24 ਸਾਲਾਂ ਨੌਜਵਾਨ ਨੇ 6 ਸਾਲਾਂ ਮਾਸੂਮ ਨਾਲ ਕੀਤਾ ਬਲਾਤਕਾਰ, ਦਰਜ ਹੋਇਆ ਮਾਮਲਾ,ਲੁਧਿਆਣਾ: ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ,ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਥਾਣਾ ਜਮਾਲਪੁਰ ਅਧੀਨ ਆਉਂਦੇ ਇਕ ਕਲੋਨੀ ‘ਚ 24 ਸਾਲਾਂ ਨੌਜਵਾਨ ਵੱਲੋਂ 6 ਸਾਲਾਂ ਮਾਸੂਮ ਬੱਚੀ ਨਾਲ ਕਥਿਤ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

rape
ਸ਼ਰਮਨਾਕ!! ਹਵਸ ਮਿਟਾਉਣ ਲਈ 24 ਸਾਲਾਂ ਨੌਜਵਾਨ ਨੇ 6 ਸਾਲਾਂ ਮਾਸੂਮ ਨਾਲ ਕੀਤਾ ਬਲਾਤਕਾਰ, ਦਰਜ ਹੋਇਆ ਮਾਮਲਾ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਖਿਲਾਫ ਪਾਸਕੋ ਐਕਟ ਅਤੇ ਜਬਰ-ਜ਼ਨਾਹ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

rape
ਸ਼ਰਮਨਾਕ!! ਹਵਸ ਮਿਟਾਉਣ ਲਈ 24 ਸਾਲਾਂ ਨੌਜਵਾਨ ਨੇ 6 ਸਾਲਾਂ ਮਾਸੂਮ ਨਾਲ ਕੀਤਾ ਬਲਾਤਕਾਰ, ਦਰਜ ਹੋਇਆ ਮਾਮਲਾ

ਉਕਤ ਨੌਜਵਾਨ ਵੱਲੋਂ ਬੱਚੀ ਦੇ ਪਰਿਵਾਰ ਨੂੰ ਵੀ ਸਿੱਧੇ ਅਤੇ ਅਸਿੱਧੇ ਤੌਰ ‘ਤੇ ਧਮਕਾਇਆ ਜਾ ਰਿਹਾ ਹੈ।ਪੁਲਸ ਵੱਲੋਂ ਕਥਿਤ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਵੱਲੋਂ ਪੀੜਤ ਬੱਚੀ ਦੀ ਮੈਡੀਕਲ ਜਾਂਚ ਵੀ ਕਰਵਾਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ।

-PTC News