Thu, Apr 18, 2024
Whatsapp

ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ

Written by  Jashan A -- April 08th 2019 08:02 AM
ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ

ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ

ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ,ਲੁਧਿਆਣਾ: ਲੁਧਿਆਣਾ ਰੇਲਵੇ ਸਟੇਸ਼ਨ 'ਤੇ ਚੱਲਦੀ ਟਰੇਨ ਦੇ ਹੇਠਾਂ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਰੀ ਮੁਤਾਬਕ ਇਹ ਵਿਅਕਤੀ ਹਮਸਫਰ ਐਕਸਪ੍ਰੈੱਸ 'ਚ ਆਪਣੀ ਪਤਨੀ ਨਾਲ ਪਠਾਨਕੋਟ ਤੋਂ ਦਿੱਲੀ ਜਾ ਰਿਹਾ ਸੀ। [caption id="attachment_279831" align="aligncenter" width="300"]ldh ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ[/caption] ਮ੍ਰਿਤਕ ਦੀ ਪਹਿਚਾਣ ਸੁਮਨ ਵਜੋਂ ਹੋਈ ਹੈ , ਜੋ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 'ਤੇ ਕੁਝ ਖਾਣ-ਪੀਣ ਦਾ ਸਾਮਾਨ ਲੈਣ ਲਈ ਉਤਰਿਆ ਸੀ। ਇਸ ਦੌਰਾਨ ਟਰੇਨ ਚੱਲ ਪਈ। ਹੋਰ ਪੜ੍ਹੋ:ਰੇਲਵੇ ਸਟੇਸ਼ਨਾਂ ਨੂੰ ਉਡਾਉਣ ਸਬੰਧੀ ਮਿਲਿਆ ਧਮਕੀ ਭਰਿਆ ਪੱਤਰ,ਰੇਲਵੇ ਸਟੇਸ਼ਨਾਂ ‘ਤੇ ਅਲਰਟ ਜਦ ਸੁਮਨ ਤਨੇਜਾ ਨੇ ਗੱਡੀ ਵਿਚ ਸਵਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਪੈਰ ਸਲਿੱਪ ਹੋ ਗਿਆ ਤੇ ਟਰੇਨ ਦੇ ਹੇਠਾਂ ਜਾ ਡਿੱਗਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਲਿਜਾਇਆ ਗਿਆ। [caption id="attachment_279830" align="aligncenter" width="300"]ldh ਲੁਧਿਆਣਾ: ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਹੋਈ ਮੌਤ, ਜਾਣੋ ਮਾਮਲਾ[/caption] ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਸ ਦੇ ਸਲਿੱਪ ਕਰਨ ਦੀ ਘਟਨਾ ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ। -PTC News


Top News view more...

Latest News view more...