ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ

ldh
ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ

ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ,ਲੁਧਿਆਣਾ: ਤੇਜ਼ ਰਫਤਾਰ ਦੇ ਕਹਿਰ ਕਾਰਨ ਪੰਜਾਬ ‘ਚ ਦਿਨ ਬ ਦਿਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਤਾਰ ਵਧ ਰਹੀਆਂ ਹਨ। ਹਰ ਰੋਜ਼ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ldh
ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ

ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਲੁਧਿਆਣਾ ਦੇ ਡੇਹਲੋਂ ਕੋਲ ਵਾਪਰਿਆ ਹੈ, ਜਿਥੇ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋਣ ਕਾਰਨ 1 ਦੀ ਮੌਤ ਹੋ ਗਈ ਅਤੇ 25 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।

ਹੋਰ ਪੜ੍ਹੋ:ਲੁਧਿਆਣਾ ਨਗਰ ਨਿਗਮ ਅਤੇ 27 ਲੋਕਲ ਬਾਡੀਜ਼ ਦੀਆਂ ਜਿਮਨੀ ਚੋਣਾਂ ਦੀ ਮਿਤੀ ਦਾ ਐਲਾਨ

ldh
ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ

ਜਿਨ੍ਹਾਂ ਨੂੰ ਇਲਾਜ਼ ਲਈ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

ldh
ਲੁਧਿਆਣਾ ਦੇ ਡੇਹਲੋਂ ਕੋਲ ਕਾਰ ਤੇ ਬੱਸ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ, ਕਰੀਬ 25 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਮਿੰਨੀ ਬੱਸ ਅਹਿਮਦਗੜ੍ਹ ਤੋਂ ਸਾਹਨੇਵਾਲ ਜਾ ਰਹੀ ਸੀ ਅਤੇ ਰਸਤੇ ‘ਚ ਕਾਰ ਨਾਲ ਟੱਕਰ ਹੋ ਗਈ ਜਿਸ ਲਕਾਰਨ ਇਹ ਹਾਦਸਾ ਵਾਪਰਿਆ।ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News