Advertisment

ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ

author-image
Jashan A
Updated On
New Update
ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ
Advertisment
ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ,ਲੁਧਿਆਣਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਵਿਆਹ 'ਚ ਛੋਟੀ ਜਿਹੀ ਨੋਕ ਝੋਕ ਵੀ ਵੱਡੀ ਲੜਾਈ ਦਾ ਰੂਪ ਧਾਰਨ ਕਰ ਲੈਂਦੀ ਹੈ। ਵਿਆਹ ਇਕ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਅਜਿਹੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਖੁਸ਼ੀ ਦੇ ਮੌਕੇ ਨੂੰ ਕੌੜੀ ਯਾਦ 'ਚ ਤਬਦੀਲ ਕਰ ਦਿੰਦੀਆਂ ਹਨ। ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ ਹੋਰ ਪੜ੍ਹੋ:
Advertisment
ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ, ਛੋਟੀ ਭੈਣ ਨੇ ਕੀਤਾ ਵੱਡੀ ਦਾ ਘਰ ਬਰਬਾਦ, ਜਾਣੋ ਮਾਮਲਾ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਲੁਧਿਆਣਾ 'ਚ ਜਿਥੇ ਅਬਦੁੱਲਾਪੁਰ ਬਸਤੀ 'ਚ ਇਕ ਵਿਆਹ ਸਮਾਗਮ ਦੌਰਾਨ ਭੜਥੂ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਡੀ. ਜੇ. 'ਤੇ ਨੱਚਣ ਦੌਰਾਨ ਬਰਾਤੀ ਆਪਸ 'ਚ ਉਲਝ ਗਏ, ਜਿਸ ਕਾਰਨ ਗੱਲ ਖੂਨ-ਖਰਾਬੇ ਤੱਕ ਪੁੱਜ ਗਈ। ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ ਮਿਲੀ ਜਾਣਕਾਰੀ ਮੁਤਾਬਕ ਡੀ. ਜੇ. 'ਤੇ ਨੱਚਦੇ ਸਮੇਂ ਮੁੰਡੇ ਦੇ ਜੀਜੇ ਦੀ ਪੱਗ ਲੱਥ ਗਈ ਸੀ, ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੋਇਆ।ਇਸ ਤਰ੍ਹਾਂ ਦੇਖਦੇ ਹੀ ਦੇਖਦੇ ਵਿਆਹ ਦੇ ਰੰਗ 'ਚ ਭੰਗ ਪੈ ਗਿਆ। ਹੋਰ ਪੜ੍ਹੋ:ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ ‘ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ ldh ਡੀ. ਜੇ. 'ਤੇ ਨੱਚਦੇ ਸਮੇਂ ਜੀਜੇ ਦੀ ਲੱਥੀ ਪੱਗ ਤਾਂ ਬਰਾਤੀਆਂ ਨੇ ਪਾਇਆ ਭੜਥੂ, ਚੱਲੇ ਘਸੁੰਨ-ਮੁੱਕੇ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਸ਼ਿਕਾਇਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -PTC News -
punjabi-news ludhiana-news latest-ludhiana-news ludhiana-news-in-punjabi news-in-punjabi
Advertisment

Stay updated with the latest news headlines.

Follow us:
Advertisment