Advertisment

ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਸੂਤਰ

author-image
Jashan A
Updated On
New Update
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਸੂਤਰ
Advertisment
ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਸੂਤਰ ,ਲੁਧਿਆਣਾ: ਪਿਛਲੇ ਦਿਨੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ ਹੋਏ ਗੈਂਗਰੇਪ ਮਾਮਲੇ 'ਚ ਲੁਧਿਆਣਾ ਪੁਲਿਸ ਵੱਲੋਂ 2 ਹੋਰ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਜਿਸ ਦੌਰਾਨ ਪੁਲਿਸ ਨੇ 6 ਲੋੜੀਂਦੇ ਮੁਲਜ਼ਮਾਂ ਵਿੱਚੋਂ 5 ਗ੍ਰਿਫਤਾਰੀਆਂ ਕਰ ਲਈਆਂ ਹਨ। ldh ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਸੂਤਰ ਬੀਤੀ ਸ਼ਾਮ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ, ਪਰ ਪੁਲਿਸ ਅਧਿਕਾਰੀ ਕੋਈ ਪੁਸ਼ਟੀ ਨਹੀਂ ਕਰ ਰਹੇ ਹਨ ਪਰ ਸੂਤਰ ਦੱਸਦੇ ਹਨ ਕਿ ਅਜੇ ਅਤੇ ਸੈਫ ਅਲੀ ਦੀ ਗ੍ਰਿਫਤਾਰੀ ਹੋਈ ਹੈ। ਹੋਰ ਪੜ੍ਹੋ:ਮੁੱਲਾਂਪੁਰ ਗੈਂਗਰੇਪ ਮਾਮਲੇ ‘ਚ ਲੋਕਾਂ ਵੱਲੋਂ ਮੁਲਜ਼ਮਾਂ ‘ਤੇ ਜੁੱਤੀਆਂ ਨਾਲ ਹਮਲਾ, ਦੇਖੋ ਤਸਵੀਰਾਂ ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਸ ਵਲੋਂ ਪੀੜਤ ਲੜਕੀ ਵਲੋਂ ਬਣਵਾਏ ਗਏ ਸਕੈਚਾਂ ਦੇ ਆਧਾਰ ਉਤੇ ਛਾਪੇਮਾਰੀ ਸ਼ੁਰੂ ਕੀਤੀ ਸੀ।ਪੁਲਿਸ ਵਲੋਂ ਪਹਿਲਾਂ ਇਸ ਮਾਮਲੇ ਵਿਚ ਸਾਦਿਕ ਅਲੀ, ਜਸਪਾਲ ਅਤੇ ਸੂਰਮੂ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਸ ਅਜੇ ਵੀ ਅਣਪਛਾਤੇ ਦੋਸ਼ੀ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ। ldh ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਲੁਧਿਆਣਾ ਪੁਲਿਸ ਨੇ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਸੂਤਰ ਦੱਸ ਦੇਈਏ ਕਿ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ 12 ਦੇ ਕਰੀਬ ਲੋਕਾਂ ਵੱਲੋਂ ਇੱਕ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ, ਜਿਸ ਨੇ ਪੂਰੇ ਸੂਬੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। -PTC News-
punjabi-news latest-punjabi-news news-in-punjabi ludhiana-gangrape-news latest-ludhiana-gangrape-case
Advertisment

Stay updated with the latest news headlines.

Follow us:
Advertisment