Advertisment

ਪਾਣੀ 'ਚ ਡੁੱਬਿਆ ਲੁਧਿਆਣਾ, ਆਇਆ ਜ਼ਬਰਦਸਤ ਹੜ੍ਹ..!

author-image
Jashan A
Updated On
New Update
ਪਾਣੀ 'ਚ ਡੁੱਬਿਆ ਲੁਧਿਆਣਾ, ਆਇਆ ਜ਼ਬਰਦਸਤ ਹੜ੍ਹ..!
Advertisment
ਪਾਣੀ 'ਚ ਡੁੱਬਿਆ ਲੁਧਿਆਣਾ, ਆਇਆ ਜ਼ਬਰਦਸਤ ਹੜ੍ਹ..!,ਲੁਧਿਆਣਾ: ਲੁਧਿਆਣਾ 'ਚ ਅੱਜ ਸਵੇਰੇ ਹੋਈ ਭਾਰੀ ਬਾਰਿਸ਼ ਨੇ ਸ਼ਹਿਰ 'ਚ ਹੜ੍ਹ ਜਿਹੇ ਹਾਲਾਤ ਬਣਾ ਦਿੱਤੇ ਹਨ। ਕਈ ਇਲਾਕਿਆਂ 'ਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। publive-imageਕੁਝ ਘੰਟਿਆਂ ਦੇ ਪਏ ਮੀਂਹ ਨੇ ਸ਼ਹਿਰ 'ਚ ਹੜ੍ਹ ਲੈ ਆਂਦਾ ਅਤੇ ਸੁਭਾਸ਼ ਨਗਰ, ਸਿਵਲ ਲਾਈਨ, ਕਲਾਕ ਟਾਵਰ, ਸ਼ਿਵਪੁਰੀ, ਘੁਮਾਰ ਮੰਡੀ, ਸੁੰਦਰ ਨਗਰ ਤੇ ਸਮਰਾਲਾ ਚੌਂਕ ਪੂਰੀ ਤਰ੍ਹਾਂ ਜਲ-ਥਲ ਹੋ ਗਏ। ਹੋਰ ਪੜ੍ਹੋ:
Advertisment
ਵਡੋਦਰਾ 'ਚ ਭਾਰੀ ਬਾਰਿਸ਼ ਨੇ ਮਚਾਇਆ ਕਹਿਰ, 6 ਦੀ ਮੌਤ publive-imageਇਨ੍ਹਾਂ ਇਲਾਕਿਆਂ 'ਚ ਹਾਲਾਤ ਇਹ ਬਣੇ ਹੋਏ ਹਨ ਕਿ ਪੈਦਲ ਲੰਘਣਾ ਤਾਂ ਦੂਰ ਵੱਡੇ-ਵੱਡੇ ਵਾਹਨ ਵੀ ਇੱਥੋਂ ਲੰਘਣੇ ਔਖੇ ਹੋ ਚੁੱਕੇ ਹਨ। publive-imageਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਵਾਸੀ ਪ੍ਰਸ਼ਾਸਨ ਦੀ ਨਾਲਾਇਕੀ ਦਾ ਸ਼ਿਕਾਰ ਹੋ ਚੁੱਕੇ ਹਨ। ਜਿੱਥੇ ਕਈ ਦਿਨ ਮੀਂਹ ਦਾ ਪਾਣੀ ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਖੜ੍ਹਾ ਰਿਹਾ। -PTC News-
punjabi-news latest-punjabi-news ludhiana-news latest-ludhiana-news ludhiana-news-in-punjabi news-in-punjabi ludhiana-heavy-rain ludhiana-heavy-rain-news
Advertisment

Stay updated with the latest news headlines.

Follow us:
Advertisment