ਪ੍ਰਕਾਸ਼ ਪੁਰਬ ਮੌਕੇ 'ਮਿਸਟਰ ਸਿੰਘ ਬਰਗਰ ਕਿੰਗ' ਨੇ ਕੀਤਾ ਅਨੋਖਾ ਉਪਰਾਲਾ, ਪੜ੍ਹੋ ਪੂਰੀ ਖ਼ਬਰ

By Jashan A - November 23, 2018 2:11 pm

ਪ੍ਰਕਾਸ਼ ਪੁਰਬ ਮੌਕੇ 'ਮਿਸਟਰ ਸਿੰਘ ਬਰਗਰ ਕਿੰਗ' ਨੇ ਕੀਤਾ ਅਨੋਖਾ ਉਪਰਾਲਾ, ਪੜ੍ਹੋ ਪੂਰੀ ਖ਼ਬਰ,ਲੁਧਿਆਣਾ: ਜਿਥੇ ਅੱਜ ਦੇਸ਼ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਈ ਸਮਾਗਮ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਲੁਧਿਆਣਾ 'ਚ 'ਮਿਸਟਰ ਸਿੰਘ ਬਰਗਰ ਕਿੰਗ' ਵਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ।

ludhiana ਜਿਸ ਦੌਰਾਨ ਮਿਸਟਰ ਸਿੰਘ ਬਰਗਰ ਕਿੰਗ' ਕਿਹਾ ਹੈ ਕਿ ਜੋ ਵੀ ਬੱਚਾ 'ਆਸਾ ਦੀ ਵਾਰ' ਸੁਣਾਉ ਉਸ ਨੂੰ ਇੱਕ ਸਾਲ ਲਈ ਫਰੀ ਬਰਗਰ ਅਤੇ 10 ਸਾਲ ਤੱਕ ਦਾ ਬੱਚਾ ਜੇਕਰ 'ਜਪੁਜੀ ਸਾਹਿਬ' ਦਾ ਪਾਠ ਸਣਾਉਂਦਾ ਹੈ ਤਾਂ ਉਸ ਨੂੰ ਵੀ ਫਰੀ ਬਰਗਰ ਦਿੱਤਾ ਜਾਵੇਗਾ।

mr singhਤੁਹਾਨੂੰ ਦੱਸ ਦੇਈਏ ਕਿ ਇਸ ਨੌਜਵਾਨ ਦਾ ਨਾਮ ਰਵਿੰਦਰ ਪਾਲ ਸਿੰਘ ਹੈ ਜੋ ਕਿ ਬਾਬਾ ਜੀ ਬਰਗਰ ਵਾਲਿਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ।

—PTC News

adv-img
adv-img