Advertisment

ਪ੍ਰਕਾਸ਼ ਪੁਰਬ ਮੌਕੇ 'ਮਿਸਟਰ ਸਿੰਘ ਬਰਗਰ ਕਿੰਗ' ਨੇ ਕੀਤਾ ਅਨੋਖਾ ਉਪਰਾਲਾ, ਪੜ੍ਹੋ ਪੂਰੀ ਖ਼ਬਰ

author-image
Jashan A
Updated On
New Update
ਪ੍ਰਕਾਸ਼ ਪੁਰਬ ਮੌਕੇ 'ਮਿਸਟਰ ਸਿੰਘ ਬਰਗਰ ਕਿੰਗ' ਨੇ ਕੀਤਾ ਅਨੋਖਾ ਉਪਰਾਲਾ, ਪੜ੍ਹੋ ਪੂਰੀ ਖ਼ਬਰ
Advertisment
ਪ੍ਰਕਾਸ਼ ਪੁਰਬ ਮੌਕੇ 'ਮਿਸਟਰ ਸਿੰਘ ਬਰਗਰ ਕਿੰਗ' ਨੇ ਕੀਤਾ ਅਨੋਖਾ ਉਪਰਾਲਾ, ਪੜ੍ਹੋ ਪੂਰੀ ਖ਼ਬਰ,ਲੁਧਿਆਣਾ: ਜਿਥੇ ਅੱਜ ਦੇਸ਼ ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕਈ ਸਮਾਗਮ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਲੁਧਿਆਣਾ 'ਚ 'ਮਿਸਟਰ ਸਿੰਘ ਬਰਗਰ ਕਿੰਗ' ਵਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ। ludhiana ਜਿਸ ਦੌਰਾਨ ਮਿਸਟਰ ਸਿੰਘ ਬਰਗਰ ਕਿੰਗ' ਕਿਹਾ ਹੈ ਕਿ ਜੋ ਵੀ ਬੱਚਾ 'ਆਸਾ ਦੀ ਵਾਰ' ਸੁਣਾਉ ਉਸ ਨੂੰ ਇੱਕ ਸਾਲ ਲਈ ਫਰੀ ਬਰਗਰ ਅਤੇ 10 ਸਾਲ ਤੱਕ ਦਾ ਬੱਚਾ ਜੇਕਰ 'ਜਪੁਜੀ ਸਾਹਿਬ' ਦਾ ਪਾਠ ਸਣਾਉਂਦਾ ਹੈ ਤਾਂ ਉਸ ਨੂੰ ਵੀ ਫਰੀ ਬਰਗਰ ਦਿੱਤਾ ਜਾਵੇਗਾ। mr singhਤੁਹਾਨੂੰ ਦੱਸ ਦੇਈਏ ਕਿ ਇਸ ਨੌਜਵਾਨ ਦਾ ਨਾਮ ਰਵਿੰਦਰ ਪਾਲ ਸਿੰਘ ਹੈ ਜੋ ਕਿ ਬਾਬਾ ਜੀ ਬਰਗਰ ਵਾਲਿਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। —PTC News-
punjabi-news latest-punjabi-news ludhiana-news latest-ludhiana-news latest-news-in-punjabi ludhiana-news-in-punjabi news-in-punjabi news-from-punjab happening-news-from-punjab top-punjabi-news
Advertisment

Stay updated with the latest news headlines.

Follow us:
Advertisment