Sat, Apr 20, 2024
Whatsapp

ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ

Written by  Jashan A -- February 08th 2019 12:04 PM -- Updated: February 08th 2019 12:09 PM
ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ

ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ

ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ,ਲੁਧਿਆਣਾ: ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਛੋਟੀ ਮੁੰਡੀਆ ਚੌਕ 'ਚ ਬਾਰਿਸ਼ ਦਾ ਫਾਇਦਾ ਚੁੱਕਦਿਆਂ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_253173" align="aligncenter" width="300"]ldh ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ[/caption] ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਿਕ ਨੇ ਦੱਸਿਆ ਕਿ ਚੋਰਾਂ ਵੱਲੋਂ ਗੱਲੇ ਵਿੱਚ ਪਈ 45 ਹਜ਼ਾਰ ਰੁਪਏ ਦੀ ਨਗਦੀ ਤੋਂ ਇਲਾਵਾ 6 L.E.D ,20 ਮਹਿੰਗੇ ਮੋਬਾਈਲ ਫੋਨ, 2 ਵਸਿੰਗ ਮਸ਼ੀਨਾਂ, ਅਤੇ 3 ਲੇਪਟੋਪ ਲੈ ਗਏ ਹਨ। [caption id="attachment_253175" align="aligncenter" width="300"]ldh ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ[/caption] ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾਂਦੀ ਹੈ। ਚੋਰਾਂ ਦੀ ਸਾਰੀ ਹਰਕਤ ਉਥੇ ਲੱਗੇ cctv ਕੈਮਰਿਆਂ ਵਿੱਚ ਕੈਦ ਹੋ ਗਈ। [caption id="attachment_253176" align="aligncenter" width="300"]ldh ਲੁਧਿਆਣਾ: ਬਾਰਿਸ਼ ਦਾ ਲਾਹਾ ਲੈ ਕੇ ਚੋਰਾਂ ਨੇ ਇਲੈਕਟ੍ਰਾਨਿਕ ਸ਼ੋਅ ਰੂਮ 'ਤੇ ਕੀਤਾ ਹੱਥ ਸਾਫ਼, ਉਡਾ ਲੈ ਗਏ ਲੱਖਾਂ ਦਾ ਸਾਮਾਨ, ਘਟਨਾ ਸੀਸੀਟੀਵੀ 'ਚ ਕੈਦ[/caption] ਦੂਜੇ ਪਾਸੇ ਚੋਂਕੀ ਜੀਵਨ ਨਗਰ ਦੇ ਇੰਚਾਰਜ ਬਲੌਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਜਾ ਕੇ ਛਾਣਬੀਣ ਤੋਂ ਬਾਅ ਦ cctv ਫੁਟੇਜ਼ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। -PTC News


Top News view more...

Latest News view more...