Advertisment

ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ

author-image
Jashan A
Updated On
New Update
ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ
Advertisment
ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ,ਲੁਧਿਆਣਾ: ਜਿਥੇ ਇੱਕ ਪਾਸੇ ਸਾਡੇ ਦੇਸ਼ ਦੇ ਨੌਜਵਾਨ ਵੈਲੇਨਟਾਈਨ ਵੀਕ ਮਨਾਉਣ 'ਚ ਰੁੱਝੇ ਹੋਏ ਹਨ, ਉਥੇ ਹੀ ਲੁਧਿਆਣਾ ਦੇ ਨੌਜਵਾਨਾਂ ਨੇ ਲੰਗਰ ਲਾ ਕੇ 'ਰੋਟੀ ਡੇਅ' ਮਨਾਇਆ ਗਿਆ।ਇਸ ਹਫਤੇ ਨੂੰ ਵੈਲਨਟਾਈਨ ਡੇਅ ਹਫਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ldh ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ ਬੀਤੇ ਦਿਨ ਯੂਥ ਅਕਾਲੀ ਦਲ ਤੇ ਕੁੱਝ ਸਿੱਖ ਜਥੇਬੰਦੀਆਂ ਵਲੋਂ ਮਿਲ ਕੇ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਲੰਗਰ ਲਾ ਕੇ 'ਰੋਟੀ ਡੇਅ' ਮਨਾਇਆ। ਜਿਸ ਦੌਰਾਨ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗਰੀਬ ਲੋੜਵੰਦਾਂ ਨੂੰ ਲੰਗਰ ਛਕਾਇਆ ਤੇ ਦੂਜੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਕਿ ਵੈਲੇਨਟਾਈਨ ਡੇਅ 'ਤੇ ਪੈਸੇ ਖਰਾਬ ਕਰਨ ਦੀ ਥਾਂ ਗਰੀਬਾਂ ਦੀ ਮਦਦ ਕੀਤੀ ਜਾਵੇ। ldh ਲੁਧਿਆਣਾ: ਨੌਜਵਾਨਾਂ ਨੇ ਚਾਕਲੇਟ ਡੇਅ ਦੀ ਥਾਂ ਮਨਾਇਆ 'ਰੋਟੀ ਡੇਅ', ਲੋੜਵੰਦਾਂ ਨੂੰ ਛਕਾਇਆ ਲੰਗਰ ਇਸ ਦੌਰਾਨ ਯੂਥ ਅਕਾਲੀ ਦਲ ਜੋਨ-2 ਦੇ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੰਗਰ ਦੀ ਪ੍ਰਥਾ ਗੁਰੂਆਂ ਵਲੋਂ ਹੀ ਚਲਾਈ ਗਈ ਹੈ ਅਤੇ ਉਹ ਗੁਰੂਆਂ ਦੇ ਸੁਨੇਹੇ ਨੂੰ ਹੀ ਅੱਗੇ ਪਹੁੰਚਾ ਰਹੇ ਹਨ। -PTC News-
punjabi-news latest-punjabi-news ludhiana-news latest-ludhiana-news ludhiana-news-in-punjabi news-in-punjabi
Advertisment

Stay updated with the latest news headlines.

Follow us:
Advertisment