Thu, Apr 25, 2024
Whatsapp

ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

Written by  Jashan A -- March 11th 2019 11:14 AM -- Updated: March 11th 2019 11:16 AM
ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ

ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ,ਲੁਧਿਆਣਾ: ਅੱਜ ਲੁਧਿਆਣਾ ਵਿਖੇ ਪੈ ਰਹੇ ਭਾਰੀ ਮੀਂਹ ਕਾਰਨ ਇਥੇ ਹੋਣ ਵਾਲੀ ਯੂਥ ਅਕਾਲੀ ਦਲ ਦੀ ਰੈਲੀ ਦੇ ਸਥਾਨ ਵਿੱਚ ਤਬਦੀਲੀ ਕੀਤੀ ਗਈ ਹੈ। ਦੱਸ ਦੇਈਏ ਕਿ ਦਾਣਾ ਮੰਡੀ ਦੀ ਥਾਂ ਹੁਣ kings spades resort ,ਦੁੱਗਰੀ ਰੋਡ ਵਿੱਖੇ ਰੈਲੀ ਹੋਵੇਗੀ। [caption id="attachment_267707" align="aligncenter" width="300"]ldh ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ[/caption] ਬੀਤੇ ਦਿਨ ਯੂਥ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਟਿਆਲਾ ‘ਚ ਵਿਸ਼ਾਲ ਰੈਲੀ ਕੀਤੀ ਗਈ। ਜਿਸ ‘ਚ ਪੰਜਾਬ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੇ ਤਹਿਤ ਅੱਜ ਵੀ ਯੂਥ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੁਧਿਆਣਾ ‘ਚ ਵਿਸ਼ਾਲ ਰੈਲੀ ਕੀਤੀ ਜਾਵੇਗੀ। [caption id="attachment_267709" align="aligncenter" width="300"]yad ਲੁਧਿਆਣਾ 'ਚ ਮੀਂਹ ਕਾਰਨ ਯੂਥ ਅਕਾਲੀ ਦਲ ਦੇ ਰੈਲੀ ਸਥਾਨ 'ਚ ਤਬਦੀਲੀ, ਹੁਣ ਦਾਣਾ ਮੰਡੀ ਦੀ ਥਾਂ Kings Spades Resort ਵਿਖੇ ਹੋਵੇਗੀ ਰੈਲੀ[/caption] ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਰੈਲੀ ‘ਚ ਸ਼ਿਰਕਤ ਕਰਨਗੇ।ਇਸ ਦੌਰਾਨ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। -PTC News


Top News view more...

Latest News view more...