Thu, Apr 25, 2024
Whatsapp

ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ

Written by  Shanker Badra -- May 15th 2019 10:38 AM -- Updated: May 15th 2019 10:40 AM
ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ

ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ

ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ:ਲੁਧਿਆਣਾ : ਲੁਧਿਆਣਾ ਦੇ ਗਿੱਲ ਚੌਕ ’ਚ ਪਿਛਲੇ 40 ਸਾਲ ਤੋਂ ਦੇਹ ਵਪਾਰ ਦੇ ਧੰਦਾ ਦਾ ਪਰਦਾਫਾਸ਼ ਹੋਇਆ ਹੈ।ਓਥੇ ਪੁਲਿਸ ਦੀ ਮਿਲੀ ਭੁਗਤ ਨਾਲ ਇੱਕ 72 ਸਾਲਾ ਔਰਤ ਵੱਲੋਂ ਦੇਹ ਵਪਾਰ ਦਾ ਧੰਦਾ ਇਸ ਤਰੀਕੇ ਨਾਲ ਚਲਾਇਆ ਜਾਂਦਾ ਸੀ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਦਾ ਸੀ।ਓਥੇ ਅੱਡੇ ’ਤੇ ਆਉਣ ਵਾਲੇ ਗਾਹਕਾਂ ਨੂੰ ਪੁਲਿਸ ਰੇਡ ਨਾ ਹੋਣ ਦੀ ਪੂਰੀ ਗਾਰੰਟੀ ਦਿੱਤੀ ਜਾਂਦੀ ਹੈ ਅਤੇ ਮੂੰਹ ਮੰਗੇ ਪੈਸੇ ਲਏ ਜਾਂਦੇ ਹਨ।ਇਸ ਦੇਹ ਵਪਾਰ ਦੇ ਧੰਦੇ ਬਾਰੇ ਜਦ ਪੁਲਿਸ ਨੂੰ ਸਭ ਪਤਾ ਸੀ ਪਰ ਇਸ ਦੇ ਬਾਵਜੂਦ ਵੀ ਇਲਾਕਾ ਪੁਲਿਸ ਰੇਡ ਨਹੀਂ ਕਰਦੀ ਸੀ ਕਿਉਂਕਿ ਉਕਤ ਔਰਤ ਪੈਸਿਆਂ ਨਾਲ ਪੁਲਿਸ ਦਾ ਮੂੰਹ ਬੰਦ ਕਰ ਦਿੰਦੀ ਸੀ। [caption id="attachment_295368" align="aligncenter" width="257"]Ludhiana: Sex racket busted in Gill Chowk
ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ[/caption] ਜਾਣਕਾਰੀ ਅਨੁਸਾਰ ਗਿੱਲ ਚੌਕ ਨੇੜੇ ਬੰਦ ਗਲੀ ਵਿਚ 2 ਮੰਜ਼ਿਲਾ ਘਰ ਵਿਚ ਇਹ ਧੰਦਾ ਚੱਲਦਾ ਹੈ।ਓਥੇ ਹਰ ਪਾਸੇ ਫੈਕਟਰੀਆਂ ਹੋਣ ਕਰਕੇ ਸ਼ਾਮ 6 ਵਜੇ ਤੋਂ ਬਾਅਦ ਇਲਾਕਾ ਖਾਲੀ ਹੋ ਜਾਂਦਾ ਹੈ ਕਿਉਂਕਿ ਸਾਰੇ ਫੈਕਟਰੀਆਂ ਬੰਦ ਕਰ ਕੇ ਘਰ ਚਲੇ ਜਾਂਦੇ ਹਨ।ਜਿਸ ਤੋਂ ਬਾਅਦ 72 ਸਾਲਾ ਔਰਤ ਦਾ ਕਾਰੋਬਾਰ ਰਾਤ ਦੇ ਸਮੇਂ ਖੂਬ ਚੱਲਦਾ ਹੈ ਅਤੇ ਮੂੰਹ ਮੰਗੇ ਪੈਸੇ ਲਏ ਜਾਂਦੇ ਹਨ।ਇਸ ਦਾ ਇੱਕ ਹਿੱਸਾ ਇਲਾਕੇ ਦੀ ਪੁਲਿਸ ਨੂੰ ਵੀ ਜਾਂਦਾ ਹੈ। [caption id="attachment_295370" align="aligncenter" width="300"]Ludhiana: Sex racket busted in Gill Chowk
ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ[/caption] ਇਥੇ ਅੱਡੇ ’ਤੇ ਆਉਣ ਵਾਲੇ ਗਾਹਕਾਂ ਦੀ ਵਟਸਐੱਪ ਤੇ ਬੁਕਿੰਗ ਕੀਤੀ ਜਾ ਰਹੀ ਹੈ ਅਤੇ ਸਮਾਂ ਦਿੱਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਹੋਰ ਖ਼ੁਲਾਸਾ ਹੋਇਆ ਹੈ ਕਿ ਇਸ ਅੱਡੇ ’ਤੇ ਦਿੱਲੀ, ਨੇਪਾਲ ਅਤੇ ਮੁੰਬਈ ਤੋਂ ਆਉਣ ਵਾਲੀਆਂ ਲੜਕੀਆਂ ਨੂੰ ਗਾਹਕਾਂ ਦੇ ਸਾਹਮਣੇ ਪਰੋਸਿਆ ਜਾਂਦਾ ਹੈ।ਹਰੇਕ ਗਾਹਕ ਤੋਂ 2 ਹਜ਼ਾਰ ਤੋਂ 2500 ਰੁਪਏ ਲਏ ਜਾਂਦੇ ਹਨ। [caption id="attachment_295369" align="aligncenter" width="300"]Ludhiana: Sex racket busted in Gill Chowk
ਇਥੇ 72 ਸਾਲਾ ਔਰਤ 40 ਸਾਲ ਤੋਂ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ , ਪੁਲਿਸ ਰੇਡ ਨਾ ਹੋਣ ਦੀ ਦਿੰਦੀ ਸੀ ਗਾਰੰਟੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ ਸੂਤਰਾਂ ਮੁਤਾਬਕ 72 ਸਾਲਾ ਔਰਤ ਵੱਲੋਂ ਦੇਹ ਵਪਾਰ ਦਾ ਇਹ ਧੰਦਾ ਪੁਲਿਸ ਅਧਿਕਾਰੀਆਂ ਨਾਲ ਮਿਲੇ ਕੇ ਚਲਾਇਆ ਜਾਂਦਾ ਹੈ ਕਿ ਕਿਉਂਕਿ ਉਸ ਦੇ ਕਈ ਪੁਲਿਸ ਅਫਸਰਾਂ ਨਾਲ ਚੰਗੇ ਲਿੰਕ ਹਨ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...