Thu, Apr 25, 2024
Whatsapp

ਲੁਧਿਆਣਾ: ਐੱਸ.ਟੀ.ਐਫ ਟੀਮ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

Written by  Shanker Badra -- February 19th 2020 09:11 AM
ਲੁਧਿਆਣਾ: ਐੱਸ.ਟੀ.ਐਫ ਟੀਮ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਲੁਧਿਆਣਾ: ਐੱਸ.ਟੀ.ਐਫ ਟੀਮ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ

ਲੁਧਿਆਣਾ: ਐੱਸ.ਟੀ.ਐਫ ਟੀਮ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ:ਲੁਧਿਆਣਾ : ਐੱਸ.ਟੀ.ਐਫ ਲੁਧਿਆਣਾ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ ਹੈਰੋਇਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸ.ਟੀ.ਐਫ ਨੇ ਉਕਤ ਵਿਅਕਤੀ ਕੋਲੋਂ 1 ਕਿੱਲੋ 40 ਗ੍ਰਾਮਹੈਰੋਇਨ, 5 ਹਜ਼ਾਰ ਯੂ.ਐੱਸ ਡਾਲਰ ਦੀ ਡਰੱਗ ਮਨੀ, ਇਕ ਪੰਪਿੰਗ ਐਕਸ਼ਨ ਗਨ ਅਤੇ ਕਾਰਤੂਸ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਸ ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ। -PTCNews


Top News view more...

Latest News view more...