Fri, Apr 26, 2024
Whatsapp

ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ

Written by  Shanker Badra -- May 01st 2019 02:08 PM
ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ

ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ

ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ:ਲੁਧਿਆਣਾ : ਐੱਸ.ਟੀ.ਐੱਫ. ਟੀਮ ਨੇ ਨਸ਼ਿਆਂ ਦੀ ਖੇਪ ਸਮੇਤ 4 ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਜਿਸ ਕੋਲੋਂ ਪੁਲਿਸ ਨੇ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲਿਸ ਵੱਲੋਂ ਬਰਾਮਦ ਕੀਤੀ ਹੈਰੋਇਨ ਦੀ ਕੀਮਤ ਦੋ ਕਰੋੜ ਸੱਠ ਲੱਖ ਰੁਪਏ ਦਾਸੀ ਜਾ ਰਹੀ ਹੈ। [caption id="attachment_289822" align="aligncenter" width="300"]Ludhiana STF team Heroin Including 4 young Arrested ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ[/caption] ਜਾਣਕਾਰੀ ਅਨੁਸਾਰ ਐਸ.ਟੀ.ਐਫ਼ ਦੀ ਟੀਮ ਇੱਕ ਸਵਿਫਟ ਕਾਰ ਦਾ ਪਿੱਛਾ ਕਰ ਰਹੀ ਸੀ ,ਜਿਸ ਵਿੱਚ 4 ਨਸ਼ਾ ਤਸਕਰ ਸਵਾਰ ਸਨ।ਇਹ ਤਸਕਰ ਪੁਲਿਸ ਨੂੰ ਦੇਖ ਕੇ ਕਾਰ 'ਚੋਂ ਉਤਰ ਕੇ ਬਜ਼ਾਰ ਵਿੱਚ ਵੜ ਗਏ ਸਨ ,ਜਿਸ ਤੋਂ ਬਾਅਦ ਪੁਲਿਸ ਨੇ ਬਜ਼ਾਰ ਦੀ ਘੇਰਾਬੰਦੀ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। [caption id="attachment_289821" align="aligncenter" width="300"]Ludhiana STF team Heroin Including 4 young Arrested ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ[/caption] ਇਸ ਸਬੰਧੀ ਐੱਸ.ਟੀ.ਐੱਫ. ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਸ਼ਨਾਖ਼ਤ ਹਰਸਿਮਰਨਜੀਤ ਸਿੰਘ ਵਾਸੀ ਮਾਛੀਵਾੜਾ ਸਾਹਿਬ, ਰਾਕੇਸ਼ ਕੁਮਾਰ ਉਰਫ਼ ਗੁੱਜਰ ਪੁੱਤਰ ਰਾਮ ਲਾਲ ਵਾਸੀ ਬੰਗਾ ਅਤੇ ਗੁਰਮੁੱਖ ਸਿੰਘ ਉਰਫ਼ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਪੂਨੀਆ ਤਹਿਸੀਲ ਸਮਰਾਲਾ ਵਜੋਂ ਕੀਤੀ ਗਈ ਹੈ। [caption id="attachment_289823" align="aligncenter" width="300"]Ludhiana STF team Heroin Including 4 young Arrested ਜਦੋਂ ਪੁਲਿਸ ਨੂੰ ਦੇਖ ਕੇ ਬਜ਼ਾਰ 'ਚ ਭੱਜੇ ਚਿੱਟਾ ਵੇਚਣ ਵਾਲੇ ਤਾਂ ਪੁਲਿਸ ਨੇ ਫਿਲਮੀ ਅੰਦਾਜ਼ 'ਚ ਕੀਤਾ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਘਰ ‘ਚ ਅੱਗ ਲੱਗਣ ਕਾਰਨ 6 ਮਹੀਨਿਆਂ ਦੀ ਮਾਸੂਮ ਬੱਚੀ ਸਮੇਤ ਪੰਜ ਲੋਕਾਂ ਦੀ ਮੌਤ ਉਨ੍ਹਾਂ ਦੱਸਿਆ ਕਿ ਇਹ ਤਸਕਰ ਪਿਛਲੇ ਕਾਫ਼ੀ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...