ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ, ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ

Ludhiana Terrible accident brothers and sisters Including 4 Death
ਲੁਧਿਆਣਾ 'ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ , ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ

ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ, ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ:ਲੁਧਿਆਣਾ ‘ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ।ਲੁਧਿਆਣਾ ਦੀ ਸਿੱਧਵਾਂ ਨਹਿਰ ‘ਚ ਇਕ ਕਾਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ।

Ludhiana Terrible accident brothers and sisters Including 4 Death
ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ , ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ‘ਚ ਲੜਕੀ ਸਮੇਤ 4 ਜਾਣਿਆ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੀ ਪਛਾਣ ਕਸ਼ਿਸ਼ ਅਰੋੜਾ ,ਲੜਕੀ ਸਾਨਿਆ ,ਦੇਵੇਸ਼ ਅਤੇ ਭਵਨੀਤ ਵਜੋਂ ਹੋਈ ਹੈ।ਇਨ੍ਹਾਂ ਵਿੱਚ ਲੜਕੀ ਸਾਨਿਆ ਅਤੇ ਨੌਜਵਾਨ ਭਵਨੀਤ ਸਕੇ ਭੈਣ-ਭਰਾ ਸਨ।

Ludhiana Terrible accident brothers and sisters Including 4 Death
ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ , ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ।ਪੁਲਿਸ ਨੇ ਕਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚ ਬਾਹਰ ਕੱਢ ਲਿਆ ਹੈ।ਜਿਸ ਤੋਂ ਬਾਅਦ ਪੁਲਿਸ ਨੇ ਚਾਰਾਂ ਨੂੰ ਹਸਪਤਾਲਾਂ ਭੇਜਿਆ ਪਰ ਉੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।

Ludhiana Terrible accident brothers and sisters Including 4 Death
ਲੁਧਿਆਣਾ ‘ਚ ਰਾਤ ਦੇ 12 ਵਜੇ ਵਾਪਰਿਆ ਭਿਆਨਕ ਹਾਦਸਾ , ਭੈਣ-ਭਰਾ ਸਮੇਤ 4 ਲੋਕਾਂ ਦੀ ਮੌਤ

ਦੱਸ ਦੇਈਏ ਕਿ ਇਸ ਵਿੱਚ ਸਾਨਿਆ, ਭਵਨੀਤ ,ਕਸ਼ਿਸ਼ ਅਰੋੜਾ ਲੁਧਿਆਣਾ ਦੇ ਦੁੱਗਰੀ ਇਲਾਕੇ ਦੇ ਰਹਿਣ ਵਾਲੇ ਸਨ ਅਤੇ ਦੇਵੇਸ਼ ਲਖਨਊ ਦਾ ਰਹਿਣ ਵਾਲਾ ਸੀ ਅਤੇ ਅਤੇ 2 ਦਿਨ ਪਹਿਲਾਂ ਹੀ ਲੁਧਿਆਣਾ ‘ਚ ਆਈਲੈਟਸ ਕਰਨ ਲਈ ਆਇਆ ਸੀ।
-PTCNews