ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ ,ਹਸਪਤਾਲ ‘ਚ ਭਰਤੀ

Ludhiana Two unidentified youth 2 Girl students Acid attack
ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ ,ਹਸਪਤਾਲ ‘ਚ ਭਰਤੀ

ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ ,ਹਸਪਤਾਲ ‘ਚ ਭਰਤੀ:ਲੁਧਿਆਣਾ : ਲੁਧਿਆਣਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ।ਲੁਧਿਆਣਾ ‘ਚ ਅੱਜ ਸ਼ਾਮ ਵੇਲੇ 2 ਅਣਪਛਾਤੇ ਨੌਜਵਾਨ ਨੇ 2 ਲੜਕੀਆਂ ‘ਤੇ ਤੇਜ਼ਾਬੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ।

Ludhiana Two unidentified youth 2 Girl students Acid attack
ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ ,ਹਸਪਤਾਲ ‘ਚ ਭਰਤੀ

ਇਸ ਹਮਲੇ ਤੋਂ ਬਾਅਦ ਦੋਵੇਂ ਪੀੜਤ ਲੜਕੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ,ਜਿਥੇ ਉਸਦਾ ਇਲਾਜ਼ ਚਲ ਰਿਹਾ ਹੈ।ਜਾਣਕਾਰੀ ਅਨੁਸਾਰ ਇਹ ਦੋਵੇਂ ਲੜਕੀਆਂ ਯੂਪੀ ਦੀਆਂ ਰਹਿਣ ਵਾਲੀਆਂ ਹਨ ਅਤੇ ਬਾਰਵੀ ਕਲਾਸ ਵਿੱਚ ਪੜਦੀਆਂ ਹਨ।

Ludhiana Two unidentified youth 2 Girl students Acid attack
ਲੁਧਿਆਣਾ ‘ਚ ਦੋ ਅਣਪਛਾਤੇ ਨੌਜਵਾਨਾਂ ਨੇ 2 ਵਿਦਿਆਰਥਣਾਂ ‘ਤੇ ਸੁੱਟਿਆ ਤੇਜ਼ਾਬ ,ਹਸਪਤਾਲ ‘ਚ ਭਰਤੀ

ਇਸ ਦੌਰਾਨ ਪੀੜਤ ਲੜਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੈਦਲ ਜਾ ਰਹੀਆਂ ਸਨ ,ਇਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨ ਆਏ ,ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸਨ ,ਉਨ੍ਹਾਂ ‘ਤੇ ਤੇਜ਼ਾਬ ਸੁੱਟ ਕੇ ਫ਼ਰਾਰ ਹੋ ਗਏ।ਇਸ ਘਟਨਾ ਮਗਰੋਂ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews