ਹੋਰ ਖਬਰਾਂ

ਲੁਧਿਆਣਾ : ਨਹਿਰ 'ਤੇ ਕੁੱਝ ਨੌਜਵਾਨ ਟਰੇਨ ਆਉਣ ਸਮੇਂ ਟਰੈਕ 'ਤੇ ਕਰਦੇ ਸੀ ਖ਼ਤਰਨਾਕ ਸਟੰਟ , ਪੁਲਿਸ ਨੇ ਕੀਤੇ ਕਾਬੂ

By Shanker Badra -- July 04, 2019 4:07 pm -- Updated:Feb 15, 2021

ਲੁਧਿਆਣਾ : ਨਹਿਰ 'ਤੇ ਕੁੱਝ ਨੌਜਵਾਨ ਟਰੇਨ ਆਉਣ ਸਮੇਂ ਟਰੈਕ 'ਤੇ ਕਰਦੇ ਸੀ ਖ਼ਤਰਨਾਕ ਸਟੰਟ , ਪੁਲਿਸ ਨੇ ਕੀਤੇ ਕਾਬੂ:ਲੁਧਿਆਣਾ : ਲੁਧਿਆਣਾ ਦੀ ਗਿੱਲ ਨਹਿਰ 'ਤੇ ਕੁੱਝ ਨੌਜਵਾਨ ਟਰੇਨ ਆਉਣ ਦੇ ਸਮੇਂ ਟਰੈਕ 'ਤੇ ਖਤਰਨਾਕ ਸੰਟਟ ਕਰ ਰਹੇ ਹਨ। ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।

Ludhiana young canal Train arrival time Dangerous stunt on the track
ਲੁਧਿਆਣਾ : ਨਹਿਰ 'ਤੇ ਕੁੱਝ ਨੌਜਵਾਨ ਟਰੇਨ ਆਉਣ ਸਮੇਂ ਟਰੈਕ 'ਤੇ ਕਰਦੇ ਸੀ ਖ਼ਤਰਨਾਕ ਸਟੰਟ , ਪੁਲਿਸ ਨੇ ਕੀਤੇ ਕਾਬੂ

ਇਸ ਵੀਡੀਓ ਵਿੱਚ ਕੁੱਝ ਨੌਜਵਾਨ ਰੇਲਵੇ ਲਾਈਨ 'ਤੇ ਖੜ੍ਹੇ ਹੁੰਦੇ ਹਨ ਤੇ ਟਰੇਨ ਦਾ ਇੰਤਜ਼ਾਰ ਕਰਦੇ ਹਨ, ਜਦੋਂ ਟਰੇਨ ਆਉਂਦੀ ਹੈ ਤਾਂ ਤੇਜ਼ ਰਫ਼ਤਾਰ ਨਾਲ ਗੁਜ਼ਰਦੀ ਟਰੇਨ ਨੂੰ ਹੱਥ ਲਗਾਉਣ ਤੋਂ ਬਾਅਦ ਛਾਲ ਲਗਾ ਕੇ ਨਹਿਰ 'ਚ ਛਾਲ ਮਾਰ ਦਿੰਦੇ ਹਨ।ਇਹ ਸਾਰੇ ਨੌਜਵਾਨ ਆਪਣੀ ਜਾਨ ਖ਼ਤਰੇ 'ਚ ਪਾ ਕੇ ਸਟੰਟਬਾਜ਼ੀ ਕਰ ਰਹੇ ਸਨ।

Ludhiana young canal Train arrival time Dangerous stunt on the track
ਲੁਧਿਆਣਾ : ਨਹਿਰ 'ਤੇ ਕੁੱਝ ਨੌਜਵਾਨ ਟਰੇਨ ਆਉਣ ਸਮੇਂ ਟਰੈਕ 'ਤੇ ਕਰਦੇ ਸੀ ਖ਼ਤਰਨਾਕ ਸਟੰਟ , ਪੁਲਿਸ ਨੇ ਕੀਤੇ ਕਾਬੂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਰ ਚਲਾਉਣ ਵਾਲੇ ਸਾਵਧਾਨ ! ਪੁਲਿਸ ਨੇ ਹੈਲਮਟ ਨਾ ਪਹਿਨਣ ‘ਤੇ ਕੱਟ ਦਿੱਤਾ ਕਾਰ ਦਾ ਚਲਾਨ

ਇਸ ਤੋਂ ਬਾਅਦ ਕੋਈ ਵਾ ਹਾਦਸਾ ਵਾਪਰਦਾ ਤਾਂ ਪੁਲਿਸ ਨੇ ਪਹਿਲਾਂ ਹੀ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਆਰਪੀਐੱਫ ਨੇ ਇਸ ਖ਼ਤਰਨਾਕ ਖੇਡ ਖੇਡਣ ਵਾਲਿਆਂ 'ਤੇ ਕੇਸ ਦਰਜ ਕੀਤਾ ਹੈ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਪੁਲਿਸ ਵੱਲੋਂ ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਹਰਪ੍ਰੀਤ ਸਿੰਘ, ਦੀਪਕ ਸਿੰਘ, ਗੁਡੂ, ਅਲੀਮ, ਜੇਹਰੀਬ ਵਜੋਂ ਹੋਈ ਹੈ।
-PTCNews

  • Share