Advertisment

ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ

author-image
Jashan A
Updated On
New Update
ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ
Advertisment
ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ,ਲਖਨਊ: ਲਖਨਊ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਘਰ ਦੀ ਛੱਤ 'ਤੇ ਹਵਾਈ ਫਾਇਰਿੰਗ ਕਰਨ ਦਾ ਵੀਡੀਓ ਬਣਾ ਕੇ ਫੇਸਬੁਕ 'ਤੇ ਅਪਲੋਡ ਕਰਨ ਵਾਲੇ ਆਰੋਪੀ ਸ਼ਰਾਬ ਕਾਰੋਬਾਰੀ ਅਭਿਸ਼ੇਕ ਤਿਵਾਰੀ ਨੂੰ ਸਥਾਨਕ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਆਰੋਪੀ ਦੇ ਸੁਰੱਖਿਆ ਗਾਰਡ ਨੂੰ ਵੀ ਗਿਰਫਤਾਰ ਕੀਤਾ ਹੈ। fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ ਇੰਸਪੈਕਟਰ ਵਿਭੂਤੀਖੰਡ ਰਾਜੀਵ ਦਿਵੇਦੀ ਦੇ ਅਨੁਸਾਰ ਸੋਸ਼ਲ ਮੀਡੀਆ 'ਤੇ ਹਵਾਈ ਫਾਇਰਿੰਗ ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਸੀ। ਹਵਾਈ ਫਾਇਰਿੰਗ ਕਰਨ ਵਾਲੇ ਨੇ ਹੀ ਇਸ ਨੂੰ ਆਪਣੇ ਫਸੇਬੁੱਕ ਅਕਾਉਂਟ 'ਤੇ ਅਪਲੋਡ ਕੀਤਾ ਸੀ। fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਵੀਡੀਓ ਗੋਮਤੀਨਗਰ ਦੇ ਵਾਸਤੁ ਖੰਡ ਨਿਵਾਸੀ ਸ਼ਰਾਬ ਅਤੇ ਪ੍ਰਾਪਰਟੀ ਕਾਰੋਬਾਰੀ ਅਭਿਸ਼ੇਕ ਤਿਵਾਰੀ ਦਾ ਹੈ। ਇਸ ਦੇ ਬਾਅਦ ਵਿਭੂਤੀਖੰਡ ਪੁਲਿਸ ਨੇ ਬੀਤੇ ਦਿਨ ਨੂੰ ਕਾਠੜਾ ਝੀਲ ਦੇ ਕੋਲ ਤੋਂ ਫਾਰਚਊਰਨਰ ਸਵਾਰ ਅਭਿਸ਼ੇਕ ਤਿਵਾਰੀ ਅਤੇ ਉਸ ਦੇ ਸੁਰੱਖਿਆ ਗਾਰਡ ਨੂੰ ਗਿਰਫਤਾਰ ਕਰ ਲਿਆ। ਆਰੋਪੀ ਦੇ ਕੋਲੋਂ ਇੱਕ ਲਗਜਰੀ ਗੱਡੀ ,ਪਿਸਟਲ ਅਤੇ ਕਈ ਕਾਰਤੂਸ ਵੀ ਬਰਾਮਦ ਕੀਤੇ ਹਨ। fb ਵਿਅਕਤੀ ਨੂੰ ਹਵਾਈ ਫਾਇਰਿੰਗ ਕਰ ਫੇਸਬੁੱਕ 'ਤੇ ਵੀਡੀਓ ਬਣਾ ਕੇ ਪਾਉਣੀ ਪਈ ਮਹਿੰਗੀ, ਵਾਪਰਿਆ ਇਹ ਭਾਣਾ ਦੱਸਿਆ ਜਾ ਰਿਹਾ ਹੈ ਕਿ ਆਰੋਪੀ 'ਤੇ ਪਹਿਲਾਂ ਵੀ ਕਈ ਗੰਭੀਰ ਇਲਜ਼ਾਮ ਲੱਗ ਚੁੱਕੇ ਹਨ। -PTC News-
punjabi-news latest-punjabi-news national-news latest-national-news news-in-punjabi facebook-news national-news-in-punjabi
Advertisment

Stay updated with the latest news headlines.

Follow us:
Advertisment