Thu, Apr 25, 2024
Whatsapp

ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ 

Written by  Joshi -- September 30th 2018 05:23 PM -- Updated: September 30th 2018 05:24 PM
ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ 

ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ 

macchiwara lady death dead body found : ਮਾਛੀਵਾੜੇ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਮਿਲੀ ਔਰਤ ਦੀ ਲਾਸ਼, ਲੋਕਾਂ 'ਚ ਸਹਿਮ ਮਾਛੀਵਾੜੇ 'ਚ ਖੇਤਾਂ ਦੀ ਇੱਕ ਮੋਟਰ ਤੋਂ ਖੂਨ ਨਾਲ ਲੱਥਪਥ ਔਰਤ ਦੀ ਲਾਸ਼ ਮਿਲਣ ਨਾਲ ਆਸਪਾਸ ਦੇ ਇਲਾਕੇ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਮੌਕੇ ਦੀਆਂ ਤਸਵੀਰਾਂ 'ਚ ਕੋਲ ਇੱਕ ਕਹੀ ਵੀ ਪਈ ਦਿਖਾਈ ਦੇ ਰਹੀ ਹੈ। macchiwara lady death dead body foundਮਿਲੀ ਜਾਣਕਾਰੀ ਮੁਤਾਬਕ, ਔਰਤ 3 ਮਰਦਾਂ ਨਾਲ ਉਕਤ ਮੋਟਰ ਦੇ ਕਮਰੇ 'ਚ ਆਈ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸਵੇਰੇ ਖੂਨ ਨਾਲ ਲਥਪਥ ਮਿਲੀ ਹੈ। ਮਹਿਲਾ ਅਮਲੋਹ ਹਲਕੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। macchiwara lady death dead body foundਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। macchiwara lady death dead body foundਹੋਰ ਵੇਰਵਿਆਂ ਦੀ ਉਡੀਕ 'ਚ —PTC News


Top News view more...

Latest News view more...