Advertisment

ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ

author-image
Shanker Badra
Updated On
New Update
ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ
Advertisment
ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ:ਇੰਦੌਰ : ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਪੁੱਤਰ ਤੇ ਵਿਧਾਇਕ ਆਕਾਸ਼ ਵਿਜੈਵਰਗੀਆ ਦੀ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ ਇਸ ਵੀਡੀਓ ਵਿੱਚ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਗਰ ਨਿਗਮ ਦੇ ਅਧਿਕਾਰੀ ਦੀ ਇੰਦੌਰ ਵਿਚ ਕ੍ਰਿਕੇਟ ਦੇ ਬੱਲੇ ਨਾਲ ਮਾਰਕੁੱਟ ਕੀਤੀ ਹੈ। ਉੱਥੇ ਮੌਜੂਦ ਆਕਾਸ਼ ਵਿਜੈਵਰਗੀਆ ਦੇ ਸਮਰਥਕ ਵੀ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
Advertisment
Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਟੀਮ ਗੰਜੀ ਕੰਪਾਉਂਡ 'ਚ ਇਕ ਮਕਾਨ ਨੂੰ ਤੋੜਨ ਲਈ ਪਹੁੰਚੀ ਸੀ।ਇਸ ਦੌਰਾਨ ਵਿਧਾਇਕ ਆਕਾਸ਼ ਵਿਜੈਵਰਗੀਆ ਵੀ ਉੱਥੇ ਆ ਗਏ। ਆਕਾਸ਼ ਨੇ ਨਿਗਮ ਦੇ ਅਧਿਕਾਰੀਆਂ ਨੂੰ ਉੱਥੋ ਪੰਜ ਮਿੰਟ ਦੇ ਅੰਦਰ ਚਲੇ ਜਾਣ ਦੀ ਧਮਕੀ ਦਿੱਤੀ।ਇਸ ਤੋਂ ਬਾਅਦ ਨਿਗਮ ਦੇ ਅਧਿਕਾਰੀਆਂ ਅਤੇ ਵਿਧਾਇਕ ਦੇ ਵਿਚਾਲੇ ਵਿਵਾਦ ਹੋ ਗਿਆ ਅਤੇ ਕੁੱਟਮਾਰ ਹੋਣ ਲੱਗੀ। Madhya Pradesh: BJP MLA Akash Vijayvargiya thrashes Municipal Corporation officer with cricket bat ਭਾਜਪਾ ਆਗੂ ਦੇ ਵਿਧਾਇਕ ਬੇਟੇ ਦੀ ਗੁੰਡਾਗਰਦੀ , ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ ,ਦੇਖੋ ਵੀਡੀਓ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਦੋਂ ਵਿਅਕਤੀ ਵਿਆਹ ਤੋਂ 6 ਸਾਲ ਬਾਅਦ ਵੀ ਪਿਓ ਨਾ ਬਣ ਸਕਿਆ ਤਾਂ ਕੀਤਾ ਇਹ ਘਿਨੌਣਾ ਕੰਮ ਭਾਜਪਾ ਵਿਧਾਇਕ ਦੀ ਇਸ ਹਰਕਤ 'ਤੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਕਿਹਾ ਹੈ ਕਿ ਆਕਾਸ਼ ਵਿਜੈਵਰਗੀਆ ਖ਼ਿਲਫ਼ ਸਖ਼ਤ ਕਾਰਵਾਈ ਹੋਵੇਗੀ। -PTCNews -
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment