ਮੁੱਖ ਖਬਰਾਂ

ਮੱਧ ਪ੍ਰਦੇਸ਼ ਦੇ ਦਮੋਹ ਵਿਖੇ ਬੱਸ ਅੱਡੇ 'ਤੇ ਖੜੀਆਂ 7 ਬੱਸਾਂ ਅੱਗ ਨਾਲ ਸੜ ਕੇ ਹੋਈਆਂ ਸੁਆਹ    

By Shanker Badra -- March 25, 2021 8:54 am

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦਮੋਹ ਵਿੱਚ ਇੱਕ ਬੱਸ ਅੱਡੇ 'ਤੇ ਖੜ੍ਹੀਆਂ ਬੱਸਾਂ ਨੂੰ ਅਚਾਨਕ ਅੱਗ ਲੱਗ ਗਈ ਹੈ। ਇਸ ਹਾਦਸੇ ਵਿੱਚ ਤਕਰੀਬਨ 7 ਬੱਸਾਂ ਸੜ ਗਈਆਂ ਹਨ।

Madhya Pradesh : Seven buses gutted in fire at Damoh bus stand ਮੱਧ ਪ੍ਰਦੇਸ਼ ਦੇ ਦਮੋਹ ਵਿਖੇ ਬੱਸ ਅੱਡੇ 'ਤੇ ਖੜੀਆਂ 7 ਬੱਸਾਂ ਅੱਗ ਨਾਲ ਸੜ ਕੇ ਹੋਈਆਂ ਸੁਆਹ

ਹਾਲਾਂਕਿ, ਰਾਹਤ ਵਾਲੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ।

Madhya Pradesh : Seven buses gutted in fire at Damoh bus stand ਮੱਧ ਪ੍ਰਦੇਸ਼ ਦੇ ਦਮੋਹ ਵਿਖੇ ਬੱਸ ਅੱਡੇ 'ਤੇ ਖੜੀਆਂ 7 ਬੱਸਾਂ ਅੱਗ ਨਾਲ ਸੜ ਕੇ ਹੋਈਆਂ ਸੁਆਹ

ਦਮੋਹ ਦੇ ਸੀਐਸਪੀ ਅਭਿਸ਼ੇਕ ਤਿਵਾੜੀ ਨੇ ਕਿਹਾ ਕਿ ਅੱਗ ਨੂੰ ਕਾਬੂ ਵਿਚ ਕੀਤਾ ਗਿਆ ਹੈ। ਇਸ ਘਟਨਾ ਵਿਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Bharat Bandh on 26 Feb : Protest against rising fuel prices, GST , commercial markets to remain shut ਮੱਧ ਪ੍ਰਦੇਸ਼ ਦੇ ਦਮੋਹ ਵਿਖੇ ਬੱਸ ਅੱਡੇ 'ਤੇ ਖੜੀਆਂ 7 ਬੱਸਾਂ ਅੱਗ ਨਾਲ ਸੜ ਕੇ ਹੋਈਆਂ ਸੁਆਹ

ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

-PTCNews

  • Share