Advertisment

ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ

author-image
Jashan A
Updated On
New Update
ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ
Advertisment
ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ,ਸਾਗਰ: ਦੇਸ਼ ਭਰ 'ਚ ਜਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਹੁਣ ਤੱਕ ਦੇਸ਼ ਦੀਆਂ ਮਾਸੂਮ ਧੀਆਂ ਇਸ ਬਲਦੀ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। rape ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ ਅਜਿਹਾ ਹੀ ਇੱਕ ਹੋਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿਥੇ ਭਰਾਵਾਂ ਨੇ ਚਾਚੇ ਨਾਲ ਮਿਲ ਕੇ 12 ਸਾਲਾਂ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਹੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
Advertisment
ਹੋਰ ਪੜ੍ਹੋ: ਗੁਰਦਾਸਪੁਰ ਦੇ ਮਾਨੇਪੁਰ ‘ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ ਲੜਕੀ 6ਵੀਂ 'ਚ ਪੜ੍ਹਦੀ ਸੀ ਅਤੇ 13 ਮਾਰਚ ਨੂੰ ਉਸ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਦੇ ਕੁਝ ਹੀ ਦਿਨ ਬਾਅਦ ਬਰਖੇੜੀ ਪਿੰਡ ਦੇ ਇਕ ਖੇਤ 'ਚੋਂ ਲੜਕੀ ਦਾ ਸਿਰ ਮਿਲਿਆ। rape ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਲੜਕੀ ਦੀ ਚਾਚੀ ਨੂੰ ਘਟਨਾ ਬਾਰੇ ਪਤਾ ਸੀ ਪਰ ਉਸ ਨੇ ਪੁਲਿਸ ਨੂੰ ਗੁੰਮਰਾਹ ਕੀਤਾ। -PTC News-
national-news latest-india-news minor-girl-rape-news madya-pardesh-news latest-madya-pardesh-news
Advertisment

Stay updated with the latest news headlines.

Follow us:
Advertisment