Fri, Apr 19, 2024
Whatsapp

ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ

Written by  Shanker Badra -- June 24th 2019 03:21 PM
ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ

ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ

ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ:ਮੁੰਬਈ : ਬੀਐਮਸੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਦੇ ‘ਵਰਸ਼ਾ’ ਬੰਗਲੇ ਨੂੰ ਡਿਫਾਲਟਰ ਐਲਾਨ ਦਿੱਤਾ ਹੈ।ਨਗਰਪਾਲਿਕਾ ਮੁਤਾਬਕ ਸੀਐਮ ਫਡਨਵੀਸ ਦੇ ਬੰਗਲੇ ਦਾ 7,44,981 ਰੁਪਏ ਪਾਣੀ ਦਾ ਬਿੱਲ ਬਕਾਇਆ ਹੈ, ਜਿਸ ਦੇ ਚੱਲਦਿਆਂ ਬੀ.ਐਮ.ਸੀ ਨੇ ਬੰਗਲੇ ਨੂੰ ਡਿਫਾਲਟਰ ਘੋਸ਼ਿਤ ਕੀਤਾ ਹੈ।ਇਸ ਦੇ ਨਾਲ ਹੀ ਡਿਫਾਲਟਰਾਂ 'ਚ ਮਹਾਰਾਸ਼ਟਰ ਦੇ 18 ਹੋਰ ਮੰਤਰੀਆਂ ਦੇ ਨਾਂਅ ਸ਼ਾਮਲ ਹਨ। [caption id="attachment_310694" align="aligncenter" width="300"] Maharashtra CM Devendra Fadnavis 'Varsha' bungalow declared a defaulter by BMC ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ[/caption] ਇਸ ਮਾਮਲੇ ਦਾ ਖੁਲਾਸਾ ਆਰਟੀਆਈ ਤਹਿਤ ਮਿਲੇ ਜਵਾਬ ਨਾਲ ਹੋਇਆ ਹੈ।ਇਸ ਰਾਹੀਂ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ‘ਚ ਬਣੇ ਸਰਕਾਰੀ ਘਰਾਂ ‘ਤੇ ਜਿਨ੍ਹਾਂ ‘ਚ ਮੰਤਰੀ ਤੇ ਵੱਡੇ ਅਧਿਕਾਰੀ ਰਹਿੰਦੇ ਹਨ, ਉਨ੍ਹਾਂ ‘ਤੇ ਬੀਐਮਸੀ ਦਾ ਅੱਠ ਕਰੋੜ ਰੁਪਏ ਤੱਕ ਦਾ ਬਕਾਇਆ ਰਹਿੰਦਾ ਹੈ।ਇਨ੍ਹਾਂ ਨਾਂਵਾਂ ‘ਚ ਹੀ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਵੀ ਸ਼ਾਮਲ ਹਨ। [caption id="attachment_310691" align="aligncenter" width="300"]Maharashtra CM Devendra Fadnavis 'Varsha' bungalow declared a defaulter by BMC ਮਹਾਰਾਸ਼ਟਰ ਦੇ ਮੁੱਖ ਮੰਤਰੀ ਫੜਨਵੀਸ ਦਾ ਬੰਗਲਾ ਐਲਾਨਿਆ ਡਿਫਾਲਟਰ , ਪਾਣੀ ਦਾ ਬਕਾਇਆ ਬਿੱਲ 7,44,981 ਰੁਪਏ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੋਗਾ : ‘ਚਿੱਟੇ’ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਕਬੱਡੀ ਖਿਡਾਰੀ ਦੀ ਮੌਤ ਇਸ ਦੇ ਨਾਲ ਹੀ ਸੂਬੇ ਦੇ ਮੰਤਰੀਆਂ ਤੋਂ ਇਲਾਵਾ ਇੱਥੇ ਦੇ ਸਰਕਾਰੀ ਗੈਸਟ ਹਾਉਸ ‘ਤੇ ਵੀ ਬੀਐਮਸੀ ਦਾ ਬਿੱਲ ਬਕਾਇਆ ਹੈ।ਇਸ ਸਰਕਾਰੀ ਗੈਸਟ ਹਾਉਸ ‘ਤੇ 12,04,390 ਰੁਪਏ ਦਾ ਬਕਾਇਆ ਹੈ। -PTCNews


Top News view more...

Latest News view more...