ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ:ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੀ ਪਤਨੀ ਅੰਮਰੁਤਾ ਫਡਣਵੀਸ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। [caption id="attachment_235638" align="aligncenter" width="300"] ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ[/caption] ਇਸ ਵੀਡਿਓ 'ਚ ਅੰਮਰੁਤਾ ਆਪਣੀ ਧੀ ਦਿਵਿਜਾ ਨਾਲ ਦੀਪਿਕਾ ਪਾਦੁਕੋਣ ਦੇ ਗੀਤ ‘ਮੈਂ ਦੀਵਾਨੀ ਹੋ ਗਈ’ ਤੇ ਨੱਚਦੀ ਨਜ਼ਰ ਆ ਰਹੀ ਹੈ।ਇਸ ਵੀਡਿਓ ਨੂੰ ਅੰਮਰੁਤਾ ਨੇ ਖੁਦ ਆਪਣੇ ਫ਼ੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। [caption id="attachment_235640" align="aligncenter" width="300"] ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅੰਮਰੁਤਾ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ[/caption] ਦੱਸਿਆ ਜਾ ਰਿਹਾ ਹੈ ਕਿ ਵੀਡਿਓ ਕਿਸੇ ਪਰਿਵਾਰਕ ਸਮਾਗਮ ਦਾ ਹੈ।ਜਿੱਥੇ ਦੇਵੇਂਦਰ ਫਡਣਵੀਸ ਆਪਣੀ ਪਤਨੀ ਅੰਮਰੁਤਾ ਤੇ ਧੀ ਦਿਵਿਜਾ ਨਾਲ ਪੁੱਜੇ ਸਨ।
-PTCNews